03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨੀਰੂ ਢਾਂਡਾ ਏਸ਼ਿਆਈ ਖੇਡਾਂ ਦੀ ਸਮਾਪਤੀ ਸਮਾਰੋਹ ਵਿਚ ਝੰਡਾ-ਬਰਦਾਰ ਹੋਵੇਗੀ

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਉੱਘੀ ਟਰੈਪ ਸ਼ੂਟਰ ਨੀਰੂ ਢਾਂਡਾ ਏਸ਼ਿਆਈ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਮਹਿਲਾ ਝੰਡਾ-ਬਰਦਾਰ ਹੋਵੇਗੀ। ਉਸ ਨੇ ਇਸ ਮਹਾਂਦੀਪੀ ਖੇਡ ਮੁਕਾਬਲੇ ਵਿਚ ਦੋ ਸੋਨ ਤਗਮੇ ਅਤੇ ਇਕ ...

ਅਜੀਤ ਡੈਸਕ 03-10-2026

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਉੱਘੀ ਟਰੈਪ ਸ਼ੂਟਰ ਨੀਰੂ ਢਾਂਡਾ ਏਸ਼ਿਆਈ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਮਹਿਲਾ ਝੰਡਾ-ਬਰਦਾਰ ਹੋਵੇਗੀ। ਉਸ ਨੇ ਇਸ ਮਹਾਂਦੀਪੀ ਖੇਡ ਮੁਕਾਬਲੇ ਵਿਚ ਦੋ ਸੋਨ ਤਗਮੇ ਅਤੇ ਇਕ ਟੀਮ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਭ ਤੋਂ ਸਫਲ ਖਿਡਾਰੀਆਂ ਵਿਚੋਂ ਇਕ ਵਜੋਂ ਉੱਭਰੇ। 27 ਸਾਲਾ ਨੀਰੂ, ਜੋ ਕਿ ਕਿਨਾਨ ਚੇਨਈ ਨਾਲ ਟਰੈਪ ਮਿਸ਼ਰਤ ਟੀਮ ਵਰਗ ਵਿਚ ਆਪਣਾ ਤੀਜਾ ਤਗਮਾ (ਸੋਨ ਤਗਮਾ) ਜਿੱਤਣ ਤੋਂ ਇਕ ਦਿਨ ਬਾਅਦ ਭਾਰਤ ਪਰਤੀ ਸੀ, ਸਨਿਚਰਵਾਰ ਸਵੇਰੇ ਨਾਗੋਆ ਵਾਪਸ ਜਾਵੇਗੀ ਤਾਂ ਜੋ ਸਮਾਪਤੀ ਸਮਾਰੋਹ ਵਿਚ ਭਾਰਤੀ ਦਲ ਦੀ ਅਗਵਾਈ ਕਰ ਸਕੇ।

ਪਿਛਲੀ ਖ਼ਬਰ – ਮਿਸ਼ਰਤ ਰਿਕਰਵ ਟੀਮ ਮੁਕਾਬਲਾ – ਭਾਰਤ ਨੇ ਪਹਿਲੀ ਵਾਰ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਯੂਕਰੇਨ ਸੰਘਰਸ਼ ਦੇ ਹੱਲ ਲਈ ਮੋਦੀ ਕੋਲ ਚੰਗੇ ਵਿਚਾਰ-ਪੁਤਿਨ