03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮੁੱਲਾਂਪੁਰ-ਮਾਜਰੀ ਸੜਕ ਕਾਰ ਸਵਾਰਾਂ 'ਤੇ ਫਾਇਰਿੰਗ, ਇਕ ਨੌਜਵਾਨ ਦੀ ਮੌਤ

ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਥਾਣਾ ਦਾਖਾ ਦੀ ਹਦੂਦ ਮੁੱਲਾਂਪੁਰ-ਮਾਜਰੀ ਲਿੰਕ ਸੜਕ 'ਤੇ ਆਈ-20 ਕਾਰ 'ਤੇ ਸਵਾਰ ਮਨਪ੍ਰੀਤ ਸਿੰਘ ਅਤੇ ਲਾਡੀ ਖਾਨ ਦੇ ਬਰਾਬਰ ਕੁਝ ਹੋਰ ਨੌਜਵਾਨਾਂ ਆਪਣੀ ਕਾਰ ਲਗਾ ਕੇ ਫਾਇਰਿੰਗ ਦੌਰਾਨ ਲਾਡੀ ਖਾਨ ਦੀ ਮੌਤ ਹੋ ਗਈ।

ਅਜੀਤ ਡੈਸਕ 03-10-2026

ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਥਾਣਾ ਦਾਖਾ ਦੀ ਹਦੂਦ ਮੁੱਲਾਂਪੁਰ-ਮਾਜਰੀ ਲਿੰਕ ਸੜਕ 'ਤੇ ਆਈ-20 ਕਾਰ 'ਤੇ ਸਵਾਰ ਮਨਪ੍ਰੀਤ ਸਿੰਘ ਅਤੇ ਲਾਡੀ ਖਾਨ ਦੇ ਬਰਾਬਰ ਕੁਝ ਹੋਰ ਨੌਜਵਾਨਾਂ ਆਪਣੀ ਕਾਰ ਲਗਾ ਕੇ ਫਾਇਰਿੰਗ ਦੌਰਾਨ ਲਾਡੀ ਖਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਾਡੀ ਖਾਨ ਰਵਿਦਾਸ ਨਗਰ ਮੰਡੀ ਮੁੱਲਾਂਪੁਰ ਵਸਨੀਕ ਹੈ। ਪੂਰੇ ਮਾਮਲੇ ਦੀ ਜਾਂਚ ਵਿਚ ਲੱਗੀ ਦਾਖਾ ਪੁਲਿਸ ਵਲੋਂ ਮ੍ਰਿਤਕ ਦੇ ਸਾਥੀ ਮਨਪ੍ਰੀਤ ਸਿੰਘ ਦੇ ਬਿਆਨਾਂ 'ਤੇ ਵਰਨਾ ਕਾਰ ਸਵਾਰ ਹਰਪ੍ਰੀਤ ਸਿੰਘ ਹੈਪੀ, ਹਰਸ਼ਦੀਪ ਸਿੰਘ ਵਾਸੀਅਨ ਮਾਜਰੀ, ਕਈ ਅਣ-ਪਛਾਤਿਆਂ ਵਿਰੁੱਧ ਥਾਣਾ ਦਾਖਾ 'ਚ 103 (1), 109, 191 (3), 190, 61 (2) ਬੀ.ਐੱਨ.ਐੱਸ ਅਤੇ 25, 27, 54, 59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। 

ਪਿਛਲੀ ਖ਼ਬਰ ਏਸ਼ਿਆਈ ਖੇਡਾਂ ਟੀ-20 ਕ੍ਰਿਕਟ ਫਾਈਨਲ ਮੁਕਾਬਲਾ - ਭਾਰਤ ਨੇ ਗਵਾਈ ਪਹਿਲੀ ਵਿਕਟ, ਵੈਭਵ ਸੂਰਿਆਵੰਸ਼ੀ 15 (9 ਗੇਂਦਾਂ) ਦੌੜਾ... ਅਗਲੀ ਖ਼ਬਰ ਏਸ਼ਿਆਈ ਖੇਡਾਂ: ਭਾਰਤ ਦੀ ਪ੍ਰਣਵੀ ਉਰਸ ਨੇ ਗੋਲਫ਼ ’ਚ ਜਿੱਤਿਆ ਸੋਨ ਤਗਮਾ