ਜੰਮੂ, 4 ਅਕਤੂਬਰ - ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਪੁਲਿਸ ਦੀ ਐੱਸ.ਓ.ਜੀ. ਵਿੰਗ ਨੇ ਜੰਮੂ ਦੇ ਅਖਨੂਰ ਖੇਤਰ ਦੇ ਫਲਿਆਨ ਮੰਡਲ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਵਿਚ ਮਹਿਲਾ ਐੱਸ.ਓ.ਜੀ. ਕਰਮਚਾਰੀਆਂ ਦੇ ਨਾਲ-ਨਾਲ ਡੌਗ ਸਕੁਐਡ ਅਤੇ ਡਰੋਨਾਂ ਦੀ ਵਰਤੋਂ ਕੀਤੀ ਗਈ।
ਸੁਰੱਖਿਆ ਬਲਾਂ ਨੇ ਕਿਸੇ ਵੀ ਸ਼ੱਕੀ ਜਾਂ ਸਮਾਜ-ਵਿਰੋਧੀ ਗਤੀਵਿਧੀ ਨੂੰ ਰੋਕਣ ਅਤੇ ਆਗਾਮੀ ਤਿਉਹਾਰਾਂ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਇਲਾਕੇ ਵਿਚ ਤਲਾਸ਼ੀ ਲਈ।
ਤਾਜ਼ਾ ਖ਼ਬਰਾਂ
Free
ਤਿਉਹਾਰਾਂ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਪੁਲਿਸ ਦੀ ਐੱਸ.ਓ.ਜੀ. ਵਿੰਗ ਨੇ ਚਲਾਈ ਤਲਾਸ਼ੀ ਮੁਹਿੰਮ
ਜੰਮੂ, 4 ਅਕਤੂਬਰ - ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਪੁਲਿਸ ਦੀ ਐੱਸ.ਓ.ਜੀ. ਵਿੰਗ ਨੇ ਜੰਮੂ ਦੇ ਅਖਨੂਰ ਖੇਤਰ ਦੇ ਫਲਿਆਨ ਮੰਡਲ ਇਲਾਕੇ ਵਿਚ ਤਲਾਸ਼ੀ ਮੁਹਿੰਮ
ਅਜੀਤ ਡੈਸਕ
04-10-2026