27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਜਲੰਧਰ ਸਥਿਤ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ

ਜਲੰਧਰ ਸਥਿਤ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ-2026

ਅਜੀਤ ਡੈਸਕ 28-10-2026

ਜਲੰਧਰ ਸਥਿਤ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ-2026 ਦੇ ਆਗਾਜ਼ ਮੌਕੇ ਕੀਤੀ ਗਈ (1) ਸ਼ਾਨਦਾਰ ਆਤਿਸ਼ਬਾਜ਼ੀ ਤੇ (2) ‘ਲਾਈਟਨਿੰਗ’ ਦਾ ਦ੍ਰਿਸ਼। (3) ਭੰਗੜਾ ਪੇਸ਼ ਕਰਦੇ ਹੋਏ ਕਲਾਕਾਰ, (4) ਗਤਕੇ ਦੇ ਜੌਹਰ ਦਿਖਾਉਂਦੇ ਹੋਏ ਨਿਹੰਗ ਸਿੰਘ। (5) ਦਰਸ਼ਕਾਂ ਦਾ ਮਨੋਰੰਜਨ ਕਰਦਾ ਹੋਇਆ ਗਾਇਕ ਨਿੰਜਾ, (6)  ਮੈਚ ਦੌਰਾਨ ਸਾਬਕਾ ਹਾਕੀ ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਨਾਲ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਡਾ. ਬਲਬੀਰ ਸਿੰਘ ਤੇ ਹੋਰ। ਤਸਵੀਰਾਂ : ਮੁਨੀਸ਼

ਅਗਲੀ ਖ਼ਬਰ ਮੌਜੂਦਾ ਚੈਂਪੀਅਨ ਭਾਰਤ ਵਲੋਂ ਧਮਾਕੇਦਾਰ ਆਗਾਜ਼