ਹੈਮਿਲਟਨ, 1 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਟੀ-20 ਮੈਚ ਅੱਜ ਹੋਵੇਗਾ। ਹੈਮਿਲਟਨ ਵਿਖੇ ਇਹ ਮੈਚ ਦੁਪਹਿਰ 12.30 ਵਜੇ ਖੇਡਿਆ ਜਾਵੇਗਾ। ਲੜੀ ਦੇ ਪਹਿਲੇ 3 ਮੈਚ ਜਿੱਤ ਕੇ ਭਾਰਤ ਪਹਿਲਾਂ ਹੀ ਅਜੇਤੂ ਬੜਤ ਬਣਾ ਚੁੱਕਾ ਹੈ ਜਦਕਿ ਚੌਥਾ ਮੈਚ ਨਿਊਜ਼ੀਲੈਂਡ ਨੇ ਜਿੱਤਿਆ ਸੀ। ਅੱਜ ਦਾ ਮੈਚ ਜਿੱਤ ਕੇ ਨਿਊਜ਼ੀਲੈਂਡ ਦੀਆਂ ਨਜ਼ਰਾਂ ਬੜਤ ਘੱਟ ਕਰਨ ਉੱਪਰ ਹੋਣਗੀਆਂ।
ਤਾਜ਼ਾ ਖ਼ਬਰਾਂ
Free
ਭਾਰਤ-ਨਿਊਜ਼ੀਲੈਂਡ 5ਵਾਂ ਟੀ-20 ਅੱਜ
ਹੈਮਿਲਟਨ, 1 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਟੀ-20 ਮੈਚ ਅੱਜ ਹੋਵੇਗਾ। ਹੈਮਿਲਟਨ...
ਅਜੀਤ ਡੈਸਕ
01-11-2026