08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਭਾਰਤ-ਨਿਊਜ਼ੀਲੈਂਡ ਤੀਜੇ ਵਨਡੇ ਤੋਂ ਪਹਿਲਾਂ ਹੈਮਿਲਟਨ 'ਚ ਭਾਰੀ ਮੀਂਹ

ਹੈਮਿਲਟਨ (ਨਿਊਜ਼ੀਲੈਂਡ), 9 ਨਵੰਬਰ - ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਤੀਜੇ ਵਨਡੇ ਲਈ ਸੈਡਨ ਪਾਰਕ ਸਟੇਡੀਅਮ ਪਹੁੰਚ ਗਈ। ਭਾਰਤੀ ਟੀਮ ਭਾਰੀ ਮੀਂਹ ਦੌਰਾਨ ਸੈਡਨ ਪਾਰਕ...

ਅਜੀਤ ਡੈਸਕ 09-11-2026

ਹੈਮਿਲਟਨ (ਨਿਊਜ਼ੀਲੈਂਡ), 9 ਨਵੰਬਰ - ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਤੀਜੇ ਵਨਡੇ ਲਈ ਸੈਡਨ ਪਾਰਕ ਸਟੇਡੀਅਮ ਪਹੁੰਚ ਗਈ। ਭਾਰੀ ਮੀਂਹ ਦੌਰਾਨ ਭਾਰਤੀ ਟੀਮ ਸੈਡਨ ਪਾਰਕ ਸਟੇਡੀਅਮ ਤੋਂ ਰਵਾਨਾ ਹੋਈ। ਇਹ ਮੁਕਾਬਲਾ 10 ਨਵੰਬਰ ਨੂੰ ਹੋਣਾ ਹੈ।  5 ਮੈਚਾਂ ਦੀ ਲੜੀ ਦੇ ਪਹਿਲੇ 2 ਮੈਚ ਜਿੱਤ ਕੇ ਭਾਰਤ ਦੀ ਟੀਮ 2-0 ਨਾਲ ਅੱਗੇ ਹੈ ਤੇ ਤੀਜਾ ਮੈਚ ਜਿੱਤ ਕੇ ਟੀਮ ਦੀਆਂ ਨਜ਼ਰਾਂ ਟੀ-20 ਤੋਂ ਬਾਅਦ ਇਕਦਿਨਾਂ ਲੜੀ ਉੱਪਰ ਵੀ ਕਬਜ਼ਾ ਕਰਨ 'ਤੇ ਹੋਣਗੀਆਂ।

ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਗਲੀ ਖ਼ਬਰ ਯੂ.ਪੀ. , ਰਾਜਸਥਾਨ ਅਤੇ ਮਹਾਰਾਸ਼ਟਰ ਵਿਚ ਵੀ ਹਵਾ ਦੀ ਗੁਣਵੱਤਾ ਖਰਾਬ'