12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੰਜਾਬ ਸਰਕਾਰ ਵਲੋਂ 10 ਤਹਿਸੀਲਦਾਰਾਂ ਤੇ 27 ਨਾਇਬ ਤਹਿਸੀਲਦਾਰਾਂ ਦੇ ਫਿਰ ਤਬਾਦਲੇ

ਮਮਦੋਟ ( ਫ਼ਿਰੋਜ਼ਪੁਰ), 12 ਨਵੰਬਰ (ਰਾਜਿੰਦਰ ਸਿੰਘ ਹਾਂਡਾ)- ਪੰਜਾਬ ਸਰਕਾਰ ਵਲੋਂ 10 ਨਵੰਬਰ ਨੂੰ 10 ਜ਼ਿਲ੍ਹਾਂ ਮਾਲ ਅਧਿਕਾਰੀਆਂ, 25 ਤਹਿਸੀਲਦਾਰਾਂ ਤੇ 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਸਨ

ਅਜੀਤ ਡੈਸਕ 12-11-2026

ਮਮਦੋਟ ( ਫ਼ਿਰੋਜ਼ਪੁਰ), 12 ਨਵੰਬਰ (ਰਾਜਿੰਦਰ ਸਿੰਘ ਹਾਂਡਾ)- ਪੰਜਾਬ ਸਰਕਾਰ ਵਲੋਂ 10 ਨਵੰਬਰ ਨੂੰ 10 ਜ਼ਿਲ੍ਹਾਂ ਮਾਲ ਅਧਿਕਾਰੀਆਂ, 25 ਤਹਿਸੀਲਦਾਰਾਂ ਤੇ 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਸਨ, ਇਨ੍ਹਾਂ ਤਬਾਦਲਿਆਂ ਤੋਂ ਬਾਅਦ ਅਧਿਕਾਰੀਆਂ ਵਲੋਂ ਅਜੇ ਨਵੇ ਸਟੇਸ਼ਨਾਂ ’ਤੇ ਚਾਰਜ ਸੰਭਾਲਿਆ ਜਾਣਾ ਸੀ ਕਿ ਉਸ ਤੋਂ ਪਹਿਲਾਂ ਹੀ 10 ਤਹਿਸੀਲਦਾਰਾਂ ਤੇ 27 ਨਾਇਬ ਤਹਿਸੀਲਦਾਰਾਂ ਦੀਆਂ ਫਿਰ ਬਦਲੀਆਂ ਕਰ ਦਿੱਤੀਆਂ ਗਈਆਂ ਹਨ । ਇਨ੍ਹਾਂ ਬਦਲੀਆਂ ਤੋਂ ਬਾਅਦ ਵੀ ਕਈ ਸਟੇਸ਼ਨ ਖਾਲੀ ਰਹਿ ਗਏ ਹਨ ।

ਪਿਛਲੀ ਖ਼ਬਰ ਅੱਤਵਾਦੀ ਹਮਲੇ ਤੋਂ ਬਾਅਦ ਕੁਲਗਾਮ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਜਾਰੀ ਅਗਲੀ ਖ਼ਬਰ ⭐️ਮਾਣਕ ਮੋਤੀ ⭐️