22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

IND A ਬਨਾਮ PAK A: ਪਾਕਿਸਤਾਨ A ਨੇ ਭਾਰਤ A ਲਈ 314 ਦੌੜਾਂ ਦਾ ਟੀਚਾ ਰੱਖਿਆ

ਦਿੱਲੀ, 22 ਨਵੰਬਰ- 'ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਮੈਚ' ਅੱਜ ਭਾਰਤ ਏ ਅਤੇ ਪਾਕਿਸਤਾਨ ਏ ਵਿਚਕਾਰ...

ਅਜੀਤ ਡੈਸਕ 22-11-2026

ਦਿੱਲੀ, 22 ਨਵੰਬਰ- 'ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਮੈਚ' ਅੱਜ ਭਾਰਤ ਏ ਅਤੇ ਪਾਕਿਸਤਾਨ ਏ ਵਿਚਕਾਰ ਖੇਡਿਆ ਜਾ ਰਿਹਾ ਹੈ। ਪਿਛਲੇ ਮੈਚ ਵਿਚ ਭਾਰਤ ਏ ਨੇ ਨੇਪਾਲ ਨੂੰ ਵੱਡੇ ਫਰਕ ਨਾਲ ਹਰਾਇਆ ਸੀ।

ਪਾਕਿਸਤਾਨ ਏ ਨੇ ਭਾਰਤ ਏ ਲਈ 314 ਦੌੜਾਂ ਦਾ ਟੀਚਾ ਰੱਖਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਪਾਕਿਸਤਾਨ ਏ ਨੇ 49.2 ਓਵਰਾਂ ਵਿੱਚ 313 ਦੌੜਾਂ ਬਣਾਈਆਂ। ਤਿੰਨ ਪਾਕਿਸਤਾਨੀ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ, ਜਿਸ ਨਾਲ ਟੀਮ ਨੂੰ ਵੱਡਾ ਸਕੋਰ ਬਣਾਉਣ ਵਿਚ ਮਦਦ ਮਿਲੀ।

 

ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛੱਕਣ ਦੇ ਜੀਵਨ-ਜੁਗਤ ਬਖਸ਼ਕੇ ਵੱਡ ਉਪਕਾਰੀ ਕਾਰਜ ਕੀਤਾ- ਪ੍ਰੋ. ਬ...