28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਬਿਸਲੇਰੀ ਵਲੋਂ ਆਪਣੇ ਪੱਛਮੀ ਬੰਗਾਲ ਪਲਾਂਟ ਲੈਬ ਟੈਸਟ ਨਤੀਜਿਆਂ ਦੀ ਸਮੀਖਿਆ ਦੀ ਮੰਗ

ਨਵੀਂ ਦਿੱਲੀ, 28 ਨਵੰਬਰ - ਬਿਸਲੇਰੀ ਇੰਟਰਨੈਸ਼ਨਲ ਨੇ ਆਪਣੇ ਪੱਛਮੀ ਬੰਗਾਲ ਪਲਾਂਟ ਤੋਂ ਬੈਚ ਨੰਬਰ ਪੀ.ਬੀ. 201 ਲਈ ਵਿਰੋਧੀ ਲੈਬ ਟੈਸਟ ਨਤੀਜਿਆਂ...

ਅਜੀਤ ਡੈਸਕ 28-11-2026

ਨਵੀਂ ਦਿੱਲੀ, 28 ਨਵੰਬਰ - ਬਿਸਲੇਰੀ ਇੰਟਰਨੈਸ਼ਨਲ ਨੇ ਆਪਣੇ ਪੱਛਮੀ ਬੰਗਾਲ ਪਲਾਂਟ ਤੋਂ ਬੈਚ ਨੰਬਰ ਪੀ.ਬੀ. 201 ਲਈ ਵਿਰੋਧੀ ਲੈਬ ਟੈਸਟ ਨਤੀਜਿਆਂ ਦੀ ਸਮੀਖਿਆ ਦੀ ਮੰਗ ਕੀਤੀ ਹੈ। ਕੰਪਨੀ ਦਾ ਇਹ ਕਦਮ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੁਆਰਾ ਬੈਚ ਵਿਚ ਬੈਕਟੀਰੀਆ ਪਾਏ ਜਾਣ ਤੋਂ ਬਾਅਦ ਕਾਨੂੰਨੀ ਕਾਰਵਾਈ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਆਇਆ ਹੈ।

ਅਗਲੀ ਖ਼ਬਰ ਚੰਡੀਗੜ੍ਹ ਨਿਗਮ ਚੋਣਾਂ: ਕਾਂਗਰਸ ਨੇ 30 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ