06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਹਿਮਾਚਲ ਪ੍ਰਦੇਸ਼ ਵਿਚ ਬਰਸਾਤ ਦਾ ਕਹਿਰ, ਹੁਣ ਤੱਕ 270 ਮੌਤਾਂ

ਸ਼ਿਮਲਾ, 6 ਸਤੰਬਰ - ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਬਰਸਾਤ ਕਹਿਰ ਬਣ ਕੇ ਵਰ੍ਹੀਂ ਹੈ। ਬਰਸਾਤ ਕਾਰਨ ਹੁਣ ਤੱਕ 270 ਮੌਤਾਂ ਹੋ ਚੁੱਕੀਆਂ ਹਨ, 492 ਜ਼ਖ਼ਮੀ ਤੇ 3 ਲਾਪਤਾ ਹਨ। 110 ਤੋਂ ਵੱਧ ਘਰ ਬੁਰੀ ਤਰਾਂ ਨੁਕਸਾਨੇ ਗਏ...

ਅਜੀਤ ਡੈਸਕ 06-09-2026

ਸ਼ਿਮਲਾ, 6 ਸਤੰਬਰ  - ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਬਰਸਾਤ ਕਹਿਰ ਬਣ ਕੇ ਵਰ੍ਹੀਂ ਹੈ। ਬਰਸਾਤ ਕਾਰਨ ਹੁਣ ਤੱਕ 270 ਮੌਤਾਂ ਹੋ ਚੁੱਕੀਆਂ ਹਨ, 492 ਜ਼ਖ਼ਮੀ ਤੇ 3 ਲਾਪਤਾ ਹਨ। 110 ਤੋਂ ਵੱਧ ਘਰ ਬੁਰੀ ਤਰਾਂ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਸੜਕਾਂ ਵੀ ਬੁਰੀ ਤਰਾਂ ਨੁਕਸਾਨੀਆਂ ਗਈਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਰਾਹਤ ਰਾਸ਼ੀ ਲਈ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਨੂੰ ਜਲਦ ਤੋਂ ਜਲਦ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇ।

ਪਿਛਲੀ ਖ਼ਬਰ 2026 ਦੇ ਰਾਜ ਪੁਰਸਕਾਰ ਨਾਲ ਸਨਮਾਨਿਤ ਹੋਣ ’ਤੇ ਮੁੱਖ ਅਧਿਆਪਕਾ ਰਿੰਕਲ ਮੁੰਜਾਲ ਦਾ ਸਨਮਾਨ ਅਗਲੀ ਖ਼ਬਰ ਹਰੀਕੇ ਪੱਤਣ ਨੇੜੇ ਉਸਾਰੀ ਜਾਵੇਗੀ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਸਿੰਘਾਂ ਦੀ ਯਾਦਗਾਰ - ਐਡਵੋਕੇਟ ਧਾਮੀ