11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬ੍ਰਿਕਸ ਸੰਮੇਲਨ ਸੰਮੇਲਨ ਲਈ ਇਕੋ ਬੱਸ ਵਿਚ ਸਫ਼ਰ ਕਰਨਗੇ ਵੱਖ-ਵੱਖ ਰਾਜਾਂ ਦੇ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ

ਨਵੀਂ ਦਿੱਲੀ, 11 ਸਤੰਬਰ - ਬ੍ਰਿਕਸ ਸੰਮੇਲਨ ਸੰਮੇਲਨ ਲਈ ਵੱਖ-ਵੱਖ ਰਾਜਾਂ ਦੇ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਇਕੋ ਬੱਸ ਵਿਚ ਸਫ਼ਰ ਕਰਨਗੇ। ਸੂਤਰਾਂ ਅਨੁਸਾਰ ਇਹ ਆਗੂ 'ਭਾਰਤ ਮੰਡਪਮ' ਵਿਖੇ ਸਥਿਤ ਸੰਮੇਲਨ ਵਾਲੀ...

ਅਜੀਤ ਡੈਸਕ 11-09-2026

ਨਵੀਂ ਦਿੱਲੀ, 11 ਸਤੰਬਰ - ਬ੍ਰਿਕਸ ਸੰਮੇਲਨ ਸੰਮੇਲਨ ਲਈ ਵੱਖ-ਵੱਖ ਰਾਜਾਂ ਦੇ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਇਕੋ ਬੱਸ ਵਿਚ ਸਫ਼ਰ ਕਰਨਗੇ। ਸੂਤਰਾਂ ਅਨੁਸਾਰ ਇਹ ਆਗੂ 'ਭਾਰਤ ਮੰਡਪਮ' ਵਿਖੇ ਸਥਿਤ ਸੰਮੇਲਨ ਵਾਲੀ ਥਾਂ 'ਤੇ ਜਾਣ ਤੋਂ ਪਹਿਲਾਂ ਸੰਸਦ ਭਵਨ ਵਿਖੇ ਇਕੱਠੇ ਹੋਣਗੇ। ਇਹ ਕਦਮ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਆਮ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੇ ਮਕਸਦ ਨਾਲ ਉਲੀਕਿਆ ਗਿਆ ਹੈ: ।

ਪਿਛਲੀ ਖ਼ਬਰ ਰਾਜਸਥਾਨ ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਤਹਿਤ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਅਗਲੀ ਖ਼ਬਰ ਪਾਕਿਸਤਾਨ ਤੋਂ ਦੁਬਈ ਰਸਤੇ ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਫ਼ੈਸਲਾਬਾਦ ਏਅਰਪੋਰਟ ਤੇ ਰੋਕਿਆ