13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਾਣੀ ਵਿਚ ਡੁੱਬਣ ਕਾਰਣ ਬੱਚੇ ਦੀ ਹੋਈ ਮੌਤ

ਖਰੜ (ਮੋਹਾਲੀ), 13 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਦਿਨ ਵਿਚ ਤੇਜ਼ ਤਰਾਰ ਆਏ...

ਅਜੀਤ ਡੈਸਕ 13-09-2026

ਖਰੜ (ਮੋਹਾਲੀ), 13 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਦਿਨ ਵਿਚ ਤੇਜ਼ ਤਰਾਰ ਆਏ ਮੀਂਹ ਅਤੇ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਘਰਾਂ ਵਿਚ ਪਾਣੀ ਵੜ ਗਿਆ। ਜਿਸ ਕਰਕੇ ਇਕ ਦੋ ਸਾਲਾਂ ਪਰਵਾਸੀ ਵਿਅਕਤੀ ਦੇ ਬੱਚੇ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ ਜਿਸ ਦਾ ਨਾਮ ਦੇਵਾ ਹੈ। 

ਪਿਛਲੀ ਖ਼ਬਰ 14 ਸਤੰਬਰ ਨੂੰ ਗੁਰੂਸਰ ਕਾਉਂਕੇ ’ਚ ਗੂੰਜੇਗਾ ਮੀਰੀ-ਪੀਰੀ ਦਾ ਸੰਦੇਸ਼ ਅਗਲੀ ਖ਼ਬਰ ਝੋਨੇ ਦੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ- ਟਿਵਾਣਾ