15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਆਮ ਆਦਮੀ ਪਾਰਟੀ ਵਲੋਂ 19 ਨਵੇਂ ਅਹੁਦੇਦਾਰ ਨਿਯੁਕਤ

ਚੰਡੀਗੜ੍ਹ, 15 ਸਤੰਬਰ - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਸਹਿਮਤੀ ਨਾਲ ਪੱਤਰ ਜਾਰੀ ਕਰ ਪਾਰਟੀ ਦੇ ਇਕ ਸੂਬਾ ਸੰਯੁਕਤ...

ਅਜੀਤ ਡੈਸਕ 15-09-2026

ਚੰਡੀਗੜ੍ਹ, 15 ਸਤੰਬਰ - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਸਹਿਮਤੀ ਨਾਲ ਪੱਤਰ ਜਾਰੀ ਕਰ ਪਾਰਟੀ ਦੇ ਇਕ ਸੂਬਾ ਸੰਯੁਕਤ ਸਕੱਤਰ (ਯੂਥ), ਇਕ ਜ਼ਿਲ੍ਹਾ ਇੰਚਾਰਜ (ਯੂਥ), 2 ਜ਼ਿਲ੍ਹਾ ਉਪ੍ਰਧਾਨ (ਯੂਥ), ਇਕ ਜ਼ਿਲ੍ਹਾ ਵਾਈਸ ਕੋਆਰਡੀਨੇਟਰ (ਐੱਸ.ਸੀ), ਇਕ  ਜ਼ਿਲ੍ਹਾ ਸਕੱਤਰ (ਯੂਥ), 4 ਨਵੇਂ ਜ਼ਿਲ੍ਹਾ ਸੰਯੁਕਤ ਸਕੱਤਰ (ਯੂਥ),  2 ਹਲਕਾ ਸੰਗਠਨ ਇੰਚਾਰਜ ,  5 ਹਲਕਾ ਕੋਆਰਡੀਨੇਟਰ (ਯੂਥ),  ਇਕ ਹਲਕਾ ਕੋਆਰਡੀਨੇਟਰ (ਔਰਤ) ਅਤੇ ਇਕ ਹਲਕਾ ਕੋਆਰਡੀਨੇਟਰ (ਵਿਰਾਸਤ ਸੇਵਾ ਸੰਗਠਨ) ਨਿਯੁਕਤ ਕੀਤੇ ਗਏ ਹਨ।

ਪਿਛਲੀ ਖ਼ਬਰ ਸ਼ਾਹਕੋਟ ਤੋਂ ‘ਆਪ’ ਦੀ ਟਿਕਟ ਲਈ ਜਸਵੀਰ ਸਿੰਘ ਜਲਾਲਪੁਰੀ ਨੇ ਪੇਸ਼ ਕੀਤੀ ਦਾਅਵੇਦਾਰੀ ਅਗਲੀ ਖ਼ਬਰ ਸਰਹੱਦੀ ਪਿੰਡ ਦੇ 60 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸਾਮਿਲ