05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਾਰਾਣਸੀ ਚ ਭਾਰਤ ਦਾ ਪਹਿਲਾ ਸ਼ਹਿਰੀ ਆਵਾਜਾਈ ਰੋਪਵੇਅ ਤਿਆਰ

ਵਾਰਾਣਸੀ (ਯੂ.ਪੀ.), 5 ਨਵੰਬਰ - ਵਾਰਾਣਸੀ ਵਿਚ ਭਾਰਤ ਦਾ ਪਹਿਲਾ ਸ਼ਹਿਰੀ ਆਵਾਜਾਈ ਰੋਪਵੇਅ ਤਿਆਰ ਹੈ ਅਤੇ ਇਸਦਾ ਟ੍ਰਾਇਲ...

ਅਜੀਤ ਡੈਸਕ 05-11-2026

ਵਾਰਾਣਸੀ (ਯੂ.ਪੀ.), 5 ਨਵੰਬਰ - ਵਾਰਾਣਸੀ ਵਿਚ ਭਾਰਤ ਦਾ ਪਹਿਲਾ ਸ਼ਹਿਰੀ ਆਵਾਜਾਈ ਰੋਪਵੇਅ ਤਿਆਰ ਹੈ ਅਤੇ ਇਸਦਾ ਟ੍ਰਾਇਲ ਲਗਾਤਾਰ ਚੱਲ ਰਿਹਾ ਹੈ। ਵਾਰਾਣਸੀ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਕੋਲ ਜਲਦੀ ਹੀ ਆਵਾਜਾਈ ਦਾ ਇਕ ਨਵਾਂ ਵਿਕਲਪ ਹੋਵੇਗਾ। ਉਮੀਦ ਹੈ ਕਿ ਦਸੰਬਰ 2026 ਵਿਚ ਯਾਤਰੀ ਸੇਵਾ ਸ਼ੁਰੂ ਹੋ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ, 2023 ਨੂੰ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ, ਜਿਸ 'ਤੇ ਲਗਭਗ 807 ਕਰੋੜ ਰੁਪਏ ਦੀ ਲਾਗਤ ਆ ਰਹੀ ਹੈ। ਇਸ ਦਾ ਮਕਸਦ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਆਵਾਜਾਈ ਨੂੰ ਸੁਖਾਲਾ ਬਣਾਉਣਾ ਅਤੇ ਕੈਂਟ ਰੇਲਵੇ ਸਟੇਸ਼ਨ ਨੂੰ ਗੋਦੌਲੀਆ ਖੇਤਰ ਨਾਲ ਜੋੜਨਾ ਹੈ।

ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨਦਾਰ ਦਾ ਕਤਲ ਅਗਲੀ ਖ਼ਬਰ 29 ਘੰਟੇ ਬੀਤਣ ਮਗਰੋਂ ਵੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਦੇ ਈ.ਡੀ. ਦੀ ਛਾਪੇਮਾਰੀ ਜਾਰੀ