ਨਾਗੋਯਾ, 29 ਸਤੰਬਰ - ਨੀਰੂ ਢਾਂਡਾ ਨੇ ਅੱਜ ਏਸ਼ਿਅਨ ਖੇਡਾਂ ਵਿਚ ਮਹਿਲਾ ਟ੍ਰੈਪ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਤੇ ਇਸ ਨਾਲ ਉਹ ਇਸ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। 26 ਸਾਲਾ ਨੀਰੂ ਨੇ 30 ਵਿਚੋਂ 28 ਟੀਚੇ ਪੂਰੇ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਚੀਨ ਦੀ ਸੁਨ ਯੂਨੋਂਗ (26 ਅੰਕ) ਦੂਜੇ ਸਥਾਨ 'ਤੇ ਰਹੀ, ਅਤੇ ਹਜਰ ਅਬਦੁਲਮਲਿਕ (21 ਅੰਕ) ਤੀਜੇ ਸਥਾਨ 'ਤੇ ਰਹੀ।
ਤਾਜ਼ਾ ਖ਼ਬਰਾਂ
Free
ਏਸ਼ਿਆਈ ਖੇਡਾਂ: ਭਾਰਤ ਦੀ ਨੀਰੂ ਢਾਂਡਾ ਨੇ ਮਹਿਲਾ ਟ੍ਰੈਪ ਮੁਕਾਬਲੇ ’ਚ ਜਿੱਤਿਆ ਸੋਨ ਤਗਮਾ
ਨਾਗੋਯਾ, 29 ਸਤੰਬਰ - ਨੀਰੂ ਢਾਂਡਾ ਨੇ ਅੱਜ ਏਸ਼ਿਅਨ ਖੇਡਾਂ ਵਿਚ ਮਹਿਲਾ ਟ੍ਰੈਪ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਤੇ ਇਸ ਨਾਲ ਉਹ ਇਸ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।
ਅਜੀਤ ਡੈਸਕ
29-09-2026