ਨਵੀਂ ਦਿੱਲੀ, 8 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ (ਆਈ.ਐਮ.ਸੀ.) ਦੇ 10ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਸੀਮਾਵਾਂ ਦੇ ਬਿਨਾਂ ਵਿਸਤਾਰ" ਜੋ ਨਵਾਚਾਰ ਅਤੇ ਆਉਣ ਵਾਲੀ ਪੀੜੀ ਦੀਕਨੈਕਟੀਵਿਟੀ ਵਿਚ ਭਾਰਤ ਦੀ ਵਧਦੀ ਤਾਕਤ ਦੀ ਮਜ਼ਬੂਤੀ ਹੈ।ਇਸ ਪ੍ਰੋਗਰਾਮ ਵਿਚ 100 ਤੋਂ ਵੱਧ ਦੇਸ਼ਾਂ 1.5 ਲੱਖ ਤੋਂ ਵੱਧ ਪ੍ਰਤਿਭਾਗੀ, 500 ਤੋਂ ਵੱਧ ਪ੍ਰਦਰਸ਼ਕ ਅਤੇ 600 ਤੋਂ ਵੱਧ ਸਟਾਰਟਅੱਪਸ ਹਿੱਸਾ ਲੈ ਰਹੇ ਹਨ।
ਤਾਜ਼ਾ ਖ਼ਬਰਾਂ
Free
ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਸੰਸਕਰਣ ਦਾ ਕੀਤਾ ਉਦਘਾਟਨ
ਨਵੀਂ ਦਿੱਲੀ, 8 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ (ਆਈ.ਐਮ.ਸੀ.) ਦੇ 10ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਸੀਮਾਵਾਂ ਦੇ ਬਿਨਾਂ...
ਅਜੀਤ ਡੈਸਕ
08-10-2026