08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਖਰੜ ਪੁਲਿਸ ਨੇ ਦੜਾ ਸੱਟਾ/ਬੁੱਕੀ ਦਾ ਧੰਦਾ ਕਰਨ ਵਾਲੇ ਛੇ ਵਿਅਕਤੀਆਂ ਨੂੰ ਸਮਾਨ ਸਮੇਤ ਕੀਤਾ ਗ੍ਰਿਫਤਾਰ

ਖਰੜ (ਮੋਹਾਲੀ), 8 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਖਰੜ ਦੀ ਸਦਰ ਪੁਲਿਸ ਨੇ ਦੜਾ ਸੱਟਾ/ ਬੁੱਕੀ ਦਾ ਧੰਦਾ ਕਰਨ ਵਾਲੇ ਛੇ...

ਅਜੀਤ ਡੈਸਕ 08-10-2026

ਖਰੜ (ਮੋਹਾਲੀ), 8 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਖਰੜ ਦੀ ਸਦਰ ਪੁਲਿਸ ਨੇ ਦੜਾ ਸੱਟਾ/ ਬੁੱਕੀ ਦਾ ਧੰਦਾ ਕਰਨ ਵਾਲੇ ਛੇ ਵਿਅਕਤੀਆਂ ਨੂੰ ਮੋਬਾਇਲ ਫੋਨ, ਲੈਪਟਾਪ, ਏ.ਟੀ.ਐਮ. ਨਜਾਇਜ਼ ਸ਼ਰਾਬ ਗੱਡੀ ਅਤੇ ਨਗਦੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਜਿਨ੍ਹਾਂ ਦੀ ਪਹਿਚਾਣ ਵਿਜੇ ਪੁੱਤਰ ਗਿਰਧਾਰੀ ਲਾਲ ਜਤਿੰਦਰ ਸਿੰਘ ਪੁੱਤਰ ਤੇਜ ਰਾਮ ਰਾਹੁਲ ਪੁੱਤਰ ਓਮ ਪ੍ਰਕਾਸ਼ ਅਨੂਜ ਸ਼ਰਮਾ ਪੁੱਤਰ ਵਿਜੈ ਕੁਮਾਰ ਆਰੀਅਨ ਕੁਮਾਵਤ ਪੁੱਤਰ ਲੁਕੇਸ਼ ਕੁਮਾਰ ਕੈਲਾਸ਼ ਚੰਦ ਵਰਮਾ ਪੁੱਤਰ ਰਾਮਦੇਵ ਵਰਮਾ ਜੋ ਕਿ ਜ਼ਿਲ੍ਹਾ ਜੈਪੁਰ ਰਾਜਸਥਾਨ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ। ਇਹ ਜਾਣਕਾਰੀ ਖਰੜ ਦੇ ਡੀ.ਐਸ.ਪੀ. ਇਸ਼ਾਨ ਸਿੰਗਲਾ ਨੇ ਦਿੱਤੀ। 

ਪਿਛਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਬਾਹਰ ਰੋਸ ਵਿਖਾਵਾ ਅਗਲੀ ਖ਼ਬਰ ਗੁਰੂ ਰਵਿਦਾਸ ਰਨ ਫਾਰ ਇਕੁਇਟੀ’ ’ਚ ਦੌੜਿਆ ਮੋਗਾ