09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

9 ਅਕਤੂਬਰ ਰਾਤ 9 ਵਜੇ ਤੋਂ 10 ਅਕਤੂਬਰ ਤੱਕ ਬੰਦ ਕੀਤੇ ਜਾ ਸਕਦੇ ਹਨ 57 ਦਿੱਲੀ ਮੈਟਰੋ ਸਟੇਸ਼ਨਾਂ ਦੇ ਦਾਖ਼ਲ ਅਤੇ ਨਿਕਾਸ ਗੇਟ

ਨਵੀਂ ਦਿੱਲੀ, 9 ਸਤੰਬਰ - ਸੰਭਾਵਿਤ ਪ੍ਰਦਰਸ਼ਨਾਂ ਅਤੇ ਬੇਕਾਬੂ ਭੀੜ ਦੀ ਆਵਾਜਾਈ ਦੀ ਸੰਭਾਵਨਾ ਦੇ ਮੱਦੇਨਜ਼ਰ, 9 ਅਕਤੂਬਰ ਨੂੰ ਰਾਤ 9:00 ਵਜੇ ਤੋਂ ਲੈ ਕੇ 10 ਅਕਤੂਬਰ ਨੂੰ ਸਥਿਤੀ ਆਮ...

ਅਜੀਤ ਡੈਸਕ 09-10-2026

ਨਵੀਂ ਦਿੱਲੀ, 9 ਸਤੰਬਰ - ਸੰਭਾਵਿਤ ਪ੍ਰਦਰਸ਼ਨਾਂ ਅਤੇ ਬੇਕਾਬੂ ਭੀੜ ਦੀ ਆਵਾਜਾਈ ਦੀ ਸੰਭਾਵਨਾ ਦੇ ਮੱਦੇਨਜ਼ਰ, 9 ਅਕਤੂਬਰ ਨੂੰ ਰਾਤ 9:00 ਵਜੇ ਤੋਂ ਲੈ ਕੇ 10 ਅਕਤੂਬਰ ਨੂੰ ਸਥਿਤੀ ਆਮ ਵਾਂਗ ਹੋਣ ਤੱਕ, ਦਿੱਲੀ ਮੈਟਰੋ ਦੇ 57 ਸਟੇਸ਼ਨਾਂ ਦੇ ਦਾਖ਼ਲ ਅਤੇ ਨਿਕਾਸ ਗੇਟ ਬੰਦ ਕੀਤੇ ਜਾ ਸਕਦੇ ਹਨ। ਦਿੱਲੀ ਮੈਟਰੋ ਪੁਲਿਸ ਵਲੋਂ ਡੀ.ਐਮ.ਆਰ.ਸੀ. ਨੂੰ ਲਿਖੇ ਗਏ ਇਕ ਪੱਤਰ ਅਨੁਸਾਰ, 10 ਅਕਤੂਬਰ ਨੂੰ ਹੋਣ ਵਾਲੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਰਾਜਧਾਨੀ ਦੇ 57 ਮੈਟਰੋ ਸਟੇਸ਼ਨਾਂ 'ਤੇ ਦਾਖ਼ਲ ਅਤੇ ਨਿਕਾਸ ਗੇਟ ਬੰਦ ਕਰਨ ਅਤੇ ਇਨ੍ਹਾਂ ਸਟੇਸ਼ਨਾਂ 'ਤੇ ਰੇਲ ਗੱਡੀਆਂ ਦੀ ਆਵਾਜਾਈ (ਫ੍ਰੀਕੁਐਂਸੀ) ਘਟਾਉਣ ਦਾ ਪ੍ਰਸਤਾਵ ਦਿੱਤਾ ਹੈ।

 

ਪਿਛਲੀ ਖ਼ਬਰ ਦਿੱਲੀ ਦੇ 57 ਮੈਟਰੋ ਸਟੇਸ਼ਨ ਅੱਜ ਰਾਤ ਤੋਂ ਹੋ ਸਕਦੇ ਹਨ ਬੰਦ ਅਗਲੀ ਖ਼ਬਰ ਐਲ.ਪੀ.ਯੂ. ਹਿੰਸਾ ਮਾਮਲੇ ’ਚ ਵੱਡਾ ਖ਼ੁਲਾਸਾ, ਪਹਿਲੇ ਸਾਲ ਦੀ ਵਿਦਿਆਰਥਣ ਨੇ ਰੈੱਡਿਟ 'ਤੇ ਦੋ ਵਾਰ ਪੋਸਟ ਕੀਤੀ ਸਾਂਝੀ