18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗਵਾਲੀਅਰ ਹਾਦਸਾ - ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14

ਗਵਾਲੀਅਰ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਟਰੱਕ ਵਲੋਂ ਦਰੜੇ ਜਾਣ 'ਤੇ ਮਰਨ ਵਾਲਿਆਂ ਦੀ ਵੱਧ ਕੇ ਗਿਣਤੀ 14 ਹੋ ਗਈ...

ਅਜੀਤ ਡੈਸਕ 18-10-2026

ਗਵਾਲੀਅਰ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਟਰੱਕ ਵਲੋਂ ਦਰੜੇ ਜਾਣ 'ਤੇ ਮਰਨ ਵਾਲਿਆਂ ਦੀ ਵੱਧ ਕੇ ਗਿਣਤੀ 14 ਹੋ ਗਈ ਹੈ। ਇਸ ਦੀ ਪੁਸ਼ਟੀ ਗਵਾਲੀਅਰ ਦੀ ਕਲੈਕਟਰ ਰੁਚਿਕਾ ਚੌਹਾਨ ਨੇ ਕੀਤੀ।ਦੱਸ ਦਈਏ ਕਿ ਗਵਾਲੀਅਰ ਵਿਖੇ ਇਕ ਓਵਰਲੋਡ ਬੇਕਾਬੂ ਟਰੱਕ ਨੇ ਸ਼ੀਤਲਾ ਮਾਤਾ ਮੰਦਰ ਜਾ ਰਹੇ ਲਗਭਗ 40 ਸ਼ਰਧਾਲੂਆਂ ਨੂੰ ਦਰੜ ਦਿੱਤਾ।

ਪਿਛਲੀ ਖ਼ਬਰ ਕਾਲਜ ਦੀ ਗਰਾਉਂਡ 'ਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਰੋਕਣ ਲਈ ਆਈ ਪੁਲਿਸ, ਹੋਇਆ ਭਾਰੀ ਵਿਰੋਧ ਅਗਲੀ ਖ਼ਬਰ ਕੋਲਕਾਤਾ ਦੁਰਗਾ ਪੂਜਾ ਪੰਡਾਲ ਭਗਦੜ - ਇਸ ਮੁੱਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ - ਟੋਖਨ ਸਾਹੂ (ਕੇਂਦਰੀ ਰਾਜ ਮੰਤਰੀ)