28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਾਰਤ ਨੇ ਸੱਭਿਅਤਾ ਸੰਵਾਦ ਮੰਚ ਲਈ ਪਾਕਿਸਤਾਨ ਸਮੇਤ ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਨੂੰ ਦਿੱਤਾ ਸੱਦਾ

ਨਵੀਂ ਦਿੱਲੀ, 28 ਅਕਤੂਬਰ- ਭਾਰਤ ਨੇ 20 ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਵਿਚ ਹੋਣ ਵਾਲੇ ਪਹਿਲੇ 'ਸੱਭਿਅਤਾ ਸੰਵਾਦ ਮੰਚ' (Civilisational Dialogue Forum) ਲਈ ਪਾਕਿਸਤਾਨ ਸਮੇਤ SCO ਦੇ ਸਾਰੇ 10 ਮੈਂਬਰ ਦੇਸ਼ਾਂ ਨੂੰ ਸੱਦਾ ਦਿੱਤਾ ਹੈ।

ਅਜੀਤ ਡੈਸਕ 28-10-2026

ਨਵੀਂ ਦਿੱਲੀ, 28 ਅਕਤੂਬਰ- ਭਾਰਤ ਨੇ 20 ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਵਿਚ ਹੋਣ ਵਾਲੇ ਪਹਿਲੇ 'ਸੱਭਿਅਤਾ ਸੰਵਾਦ ਮੰਚ' (Civilisational Dialogue Forum) ਲਈ ਪਾਕਿਸਤਾਨ ਸਮੇਤ SCO ਦੇ ਸਾਰੇ 10 ਮੈਂਬਰ ਦੇਸ਼ਾਂ ਨੂੰ ਸੱਦਾ ਦਿੱਤਾ ਹੈ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਘਰਾਂ ’ਚ ਨਜ਼ਰਬੰਦ ਅਗਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ’ਚ ਜਲਦ ਬਦਲੇਗਾ ਮੌਸਮ- ਮੌਸਮ ਵਿਭਾਗ