07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੈਂ ਕਿਤੇ ਨਹੀਂ ਜਾ ਰਹੀ, ਕੋਲਕਾਤਾ ਵਿਚ ਹੀ ਰਹਾਂਗੀ - ਮਮਤਾ ਬੈਨਰਜੀ

ਕੋਲਕਾਤਾ, 7 ਨਵੰਬਰ - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ 'ਤੇ ਹੋਏ ਹਮਲੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ...

ਅਜੀਤ ਡੈਸਕ 07-11-2026

ਕੋਲਕਾਤਾ, 7 ਨਵੰਬਰ - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ 'ਤੇ ਹੋਏ ਹਮਲੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ, "ਮੈਂ ਕਿਤੇ ਨਹੀਂ ਜਾ ਰਹੀ। ਮੈਂ ਇੱਥੇ ਕੋਲਕਾਤਾ ਵਿਚ ਹੀ ਰਹਾਂਗੀ। ਦਿੱਲੀ ਖ਼ੁਦ ਭੱਜੀ-ਭੱਜੀ ਕੋਲਕਾਤਾ ਆਵੇਗੀ।"

ਪਿਛਲੀ ਖ਼ਬਰ ਅਯੁੱਧਿਆ - ਸਰਯੂ ਨਦੀ ਦੇ ਕੰਢੇ ਸਥਿਤ 56 ਘਾਟਾਂ ਨੂੰ ਰੁਸ਼ਨਾਉਣ ਲਈ ਜਗਾਏ ਗਏ 30 ਲੱਖ ਤੋਂ ਵੱਧ ਮਿੱਟੀ ਦੇ ਦੀਵੇ ਅਗਲੀ ਖ਼ਬਰ ਆਪਣੇ ਹੀ ਦੇਸ਼ ਦੇ ਨੌਜਵਾਨਾਂ ਵਿਰੁੱਧ ਜੰਗ ਛੇੜ ਰਹੇ ਹਨ ਗਿਆਨੇਸ਼ ਕੁਮਾਰ - ਅਭਿਜੀਤ ਦਿਪਕੇ