ਐੱਸ.ਏ.ਐੱਸ. ਨਗਰ, 3 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ) - ਨਿਊ ਚੰਡੀਗੜ੍ਹ ਸਥਿਤ ਪੀ.ਸੀ.ਏ. ਦੇ ਨਿਊ ਸਟੇਡੀਅਮ ਵਿਚ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਤੀਜੇ ਇਕ ਦਿਨਾ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਨ ਉੱਤਰੀ ਭਾਰਤੀ ਟੀਮ ਦੇ ਕਪਤਾਨ ਸੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਦੀ ਸਲਾਮੀ ਜੋੜੀ ਨੇ ਬੱਲੇਬਾਜ਼ੀ ਆਰੰਭੀ ਕੀਤੀ। ਸੁਭਮਨ ਗਿੱਲ ਤੇ ਵਿਟ ਕੋਹਲੀ ਨੇ ਦਰਸਕਾਂ ਨੂੰ ਨਿਰਾਸ਼ ਕੀਤਾ। ਦੂਜੇ ਓਵਰ ਵਿਚ ਕਪਤਾਨ ਸੁਭਮਨ ਗਿੱਲ ਇਕ ਦੌੜ ਬਣਾ ਕੇ ਜਦਕਿ ਵਿਰਾਟ ਕੋਹਲੀ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ।
ਤਾਜ਼ਾ ਖ਼ਬਰਾਂ
Free
ਭਾਰਤ-ਵੈਸਟ ਇੰਡੀਜ਼ ਤੀਜਾ ਵਨਡੇ, ਭਾਰਤ ਵਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
ਐੱਸ.ਏ.ਐੱਸ. ਨਗਰ, 3 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ) - ਨਿਊ ਚੰਡੀਗੜ੍ਹ ਸਥਿਤ ਪੀ.ਸੀ.ਏ. ਦੇ ਨਿਊ ਸਟੇਡੀਅਮ ਵਿਚ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਤੀਜੇ ਇਕ...
ਅਜੀਤ ਡੈਸਕ
03-10-2026