11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕੰਧ ’ਚ ਵੱਜੀ ਬੱਸ, ਤਿੰਨ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ

ਸੰਗਰੂਰ, 11 ਨਵੰਬਰ- ਅੱਜ ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ ’ਤੇ ਭਵਾਨੀਗੜ੍ਹ ਨੇੜੇ ਬੱਸ ਕੰਧ ਵਿਚ ਜਾ ਵੱਜੀ, ਜਿਸ ਵਿਚ 3 ਸਵਾਰੀਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ 24 ਗੰਭੀਰ ਜ਼ਖ਼ਮੀ ਹੋਏ ਹਨ।

ਅਜੀਤ ਡੈਸਕ 11-11-2026

ਸੰਗਰੂਰ, 11 ਨਵੰਬਰ- ਅੱਜ ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ ’ਤੇ ਭਵਾਨੀਗੜ੍ਹ ਨੇੜੇ ਬੱਸ ਕੰਧ ਵਿਚ ਜਾ ਵੱਜੀ, ਜਿਸ ਵਿਚ 3 ਸਵਾਰੀਆਂ ਦੀ ਮੌਕੇ ’ਤੇ ਮੌਤ ਹੋ ਗਈ  ਤੇ 24 ਗੰਭੀਰ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਸਵੇਰੇ ਧੂਰੀ ਤੋਂ ਪਹਿਲੀ ਬੱਸ ਜੋ ਵਾਇਆ ਸੰਗਰੂਰ ਹੁੰਦੀ ਹੋਈ ਪਟਿਆਲਾ ਹਰ ਰੋਜ ਜਾਂਦੀ ਹੈ, ਅੱਜ ਜਦੋਂ ਧੂਰੀ ਤੋਂ ਨਿਕਲੀ ਅਤੇ ਸਵਾਰੀਆਂ ਨਾਲ ਭਰੀ ਹੋਈ ਸੀ ਤਾਂ ਭਵਾਨੀਗੜ੍ਹ ਦੇ ਨੇੜੇ ਪੁਲ ਦੇ ਕੋਲ ਜਾ ਕੇ ਅਚਾਨਕ ਕੰਧ ਦੇ ਵਿਚ ਜਾ ਵੱਜੀ ਤੇ ਹਾਦਸੇ ਦਾ ਸ਼ਿਕਾਰ ਹੋ ਗਈ। 

ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਸੰਗਰੂਰ ਸੜਕ ਹਾਦਸੇ ’ਤੇ ਪ੍ਰਗਟਾਇਆ ਦੁੱਖ ਅਗਲੀ ਖ਼ਬਰ ਰੋਹਿਤ ਜਿੰਦਲ ਪੀ.ਸੀ.ਐੱਸ ਹੋਣਗੇ ਅਜਨਾਲਾ ਦੇ ਨਵੇਂ ਐੱਸ.ਡੀ.ਐੱਮ.