ਨਵੀਂ ਦਿੱਲ, 11 ਨਵੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੰਡੇਮਾਨ ਅਤੇ ਨਿਕੋਬਾਰ ਸਟੇਟ ਕੋ-ਆਪਰੇਟਿਵ ਬੈਂਕ (ਏ.ਐਨ.ਐੱਸ.ਸੀ.ਬੀ.ਐੱਲ.) ਧੋਖਾਧੜੀ ਦੇ ਮਾਮਲੇ ਵਿੱਚ 121.35 ਕਰੋੜ ਰੁਪਏ ਦੀ ਕੀਮਤ ਵਾਲੀਆਂ 35 ਅਚੱਲ ਜਾਇਦਾਦਾਂ ਅਤੇ 5 ਚੱਲ ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿਚ ਜ਼ਮੀਨ ਦੇ ਟੁਕੜੇ, ਇਕ ਹੋਟਲ, ਸੈਲਾਨੀਆਂ ਲਈ ਦੋ ਅਰਧ-ਪਣਡੁੱਬੀ ਜਹਾਜ਼ ਅਤੇ ਤਿੰਨ ਬੈਂਕ ਖਾਤਿਆਂ ਵਿੱਚ ਪਈ ਰਕਮ ਸ਼ਾਮਿਲ ਹੈ।
ਤਾਜ਼ਾ ਖ਼ਬਰਾਂ
Free
ਈ.ਡੀ. ਵਲੋਂ ਏ.ਐਨ.ਐੱਸ.ਸੀ.ਬੀ.ਐੱਲ. ਧੋਖਾਧੜੀ ਮਾਮਲੇ ਚ 121.35 ਕਰੋੜ ਰੁਪਏ ਦੀ ਕੀਮਤ ਵਾਲੀਆਂ ਜਾਇਦਾਦਾਂ ਕੁਰਕ
ਨਵੀਂ ਦਿੱਲ, 11 ਨਵੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੰਡੇਮਾਨ ਅਤੇ ਨਿਕੋਬਾਰ ਸਟੇਟ ਕੋ-ਆਪਰੇਟਿਵ ਬੈਂਕ (ਏ.ਐਨ.ਐੱਸ.ਸੀ.ਬੀ.ਐੱਲ.) ਧੋਖਾਧੜੀ...
ਅਜੀਤ ਡੈਸਕ
11-11-2026