21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਗੁਰਦਾਸਪੁਰ ਦੇ ਕਈ ਪਿੰਡ ਪਾਣੀ ਦੀ ਲਪੇਟ 'ਚ

ਅਜੀਤ ਡੈਸਕ 30-08-2025
ਗੁਰਦਾਸਪੁਰ 'ਚ ਦਰਿਆ ਰਾਵੀ 'ਚ ਆਏ ਹੜ੍ਹ ਕਾਰਨ ਪਾਣੀ ਦੀ ਲਪੇਟ 'ਚ ਅਜੇ ਵੀ ਦਰਜਨਾਂ ਪਿੰਡ ਹਨ, ਜਿਨ੍ਹਾਂ 'ਚ ਸ਼ਾਹਪੁਰ, ਠੁੰਡੀ, ਇਸਲਾਮਪੁਰ, ਹਰਦਾਨ, ਨੰਗਲ ਡਾਲਾ, ਮੁਕੰਦਪੁਰ, ਚੱਗੂਵਾਲ, ਸਿੰਘੋਵਾਲ, ਆਲੀਨੰਗਲ, ਖੋਖਰ, ਦਾਖ਼ਲਾ ਆਦਿ ਪਾਣੀ ਦੀ ਮਾਰ ਹੇਠ ਹਨ ਤੇ ਕਈ ਪਿੰਡਾਂ ਅੰਦਰ ਅਜੇ ਵੀ 4 ਤੋਂ 5 ਫੁੱਟ ਪਾਣੀ ਖੜ੍ਹਾ ਹੋਣ ਕਾਰਨ ਪਿੰਡਾਂ ਨੰੂ ਜਾਂਦੇ ਰਸਤਿਆਂ ਤੋਂ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਈ ਪਈ ਹੈ |
ਪਿਛਲੀ ਖ਼ਬਰ ਅੱਤਵਾਦ ਤੇ ਸੰਗਠਿਤ ਅਪਰਾਧ ਵਰਗੇ ਖ਼ਤਰਿਆਂ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ 'ਤੇ ਉੱਚ ਪੱਧਰੀ ਮੀਟਿੰਗ ਅਗਲੀ ਖ਼ਬਰ ਉਰਜਿਤ ਪਟੇਲ ਆਈ.ਐਮ.ਐਫ. ਦੇ ਕਾਰਜਕਾਰੀ ਨਿਰਦੇਸ਼ਕ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।