20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਦਰਿਆ ਬਿਆਸ ਦੇ ਹੜ੍ਹ 'ਚ ਡੁੱਬਣ ਕਾਰਨ ਮੌਤ

ਅਜੀਤ ਡੈਸਕ 30-08-2025
ਢਿਲਵਾਂ, 29 ਅਗਸਤ (ਪ੍ਰਵੀਨ ਕੁਮਾਰ)-ਢਿਲਵਾਂ ਨਜ਼ਦੀਕ ਪੈਂਦੇ ਦਰਿਆ ਬਿਆਸ 'ਚ ਆਏ ਹੜ੍ਹ ਕਾਰਨ ਮੰਡ ਖੇਤਰ ਵਿਖੇ ਪਾਣੀ 'ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਥਾਣਾ ਢਿਲਵਾਂ ਦੇ ਮੁਖੀ ਦਲਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬੂਟਾ ਮੁਹੰਮਦ (40) ਪੁੱਤਰ ਮੀਦਾ ਵਾਸੀ ਪੱਤੀ ਲਾਧੂ ਕੀ (ਢਿਲਵਾਂ) ਧੁੱਸੀ ਬੰਨ੍ਹ ਨਜ਼ਦੀਕ ਪੈਰ ਤਿਲਕਣ ਉਪਰੰਤ ਮੰਡ ਖੇਤਰ 'ਚ ਆਏ ਹੜ੍ਹ ਦੀ ਲਪੇਟ 'ਚ ਆ ਗਿਆ ਸੀ, ਜਿਸ ਦੀ ਲਾਸ਼ ਅੱਜ ਬਰਾਮਦ ਕੀਤੀ ਗਈ ਹੈ |

ਪਿਛਲੀ ਖ਼ਬਰ ਰਾਘਵ ਚੱਢਾ ਵਲੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਗਲੀ ਖ਼ਬਰ ਅਜਨਾਲਾ ਤੇ ਰਮਦਾਸ ਖੇਤਰ 'ਚ ਕਰੀਬ 100 ਪਿੰਡ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।