29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਦੇ ਚਚੇਰੇ ਭਰਾ ਸਵ: ਚੌ. ਰਾਮ ਸਰੂਪ ਭੂੰਬਲਾ ਦਾ ਸਸਕਾਰ <br/>

ਪਿੰਡ ਮੰਗੂਪੁਰ ਦੇ ਸ਼ਮਸ਼ਾਨਘਾਟ ਵਿਖੇ ਸਵ: ਚੌ ਰਾਮ ਸਰੂਪ ਭੂੰਬਲਾ ਦੀ ਚਿਖਾ ਨੂੰ ਅਗਨੀ ਭੇਟ ਕਰਦੇ ਹੋਏ ਪਰਿਵਾਰਕ ਮੈਂਬਰ (ਹਾਸ਼ੀਏ 'ਚ) ਸਵ: ਚੌ. ਰਾਮ ਸਰੂਪ ਭੂੰਬਲਾ ਦੀ ਤਸਵੀਰ | ਤਸਵੀਰ : ਬੂਥਗੜ੍ਹੀਆ <br/> 30-08-2025
ਪੋਜੇਵਾਲ ਸਰਾਂ, 29 ਅਗਸਤ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਤੇ ਐਮ. ਆਰ. ਗਰੁੱਪ ਸਕੂਲ ਬਲਾਚੌਰ ਦੇ ਚੇਅਰਮੈਨ ਬਾਬੂ ਰਾਮਜੀ ਦਾਸ ਭੂੰਬਲਾ ਦੇ ਚਚੇਰੇ ਭਰਾ ਚੌਧਰੀ ਰਾਮ ਸਰੂਪ ਭੂੰਬਲਾ ਸਪੁੱਤਰ ਸਵ: ਚੌ ਅਮਰ ਚੰਦ ਭੂੰਬਲਾ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ | ਸਵ: ਚੌ. ਰਾਮ ਸਰੂਪ ਭੂੰਬਲਾ ਦਾ ਸਸਕਾਰ ਸਮੂਹ ਰਿਸ਼ਤੇਦਾਰਾਂ ਦੀ ਹਾਜ਼ਰੀ ਮੌਕੇ ਬਲਾਕ ਸੜੋਆ ਦੇ ਪਿੰਡ ਮੰਗੂਪੁਰ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਸਵ: ਚੌ ਰਾਮ ਸਰੂਪ ਭੂੰਬਲਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭਰਾ ਬਾਬੂ ਰਾਮਜੀਦਾਸ ਭੂੰਬਲਾ, ਚੌਧਰੀ ਚਾਂਦ ਰਾਮ ਭੂੰਬਲਾ, ਚੌਧਰੀ ਪਰਮਜੀਤ ਭੂੰਬਲਾ, ਚੌਧਰੀ ਸੁਰਜੀਤ ਭੂੰਬਲਾ ਸਪੁੱਤਰ ਚੌਧਰੀ ਰਮਨ ਭੂੰਬਲਾ, ਚੌਧਰੀ ਦਵਿੰਦਰ ਭੂੰਬਲਾ ਤੇ ਭਤੀਜੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਵਲੋਂ ਭੇਟ ਕੀਤੀ ਗਈ | ਸਵ: ਚੌ. ਰਾਮ ਸਰੂਪ ਭੂੰਬਲਾ ਦੀ ਮੌਤ 'ਤੇ ਮੰਗੂਪੁਰ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਾਬਕਾ ਸੰਸਦ ਮੈਂਬਰ ਕੇਵਲ ਸਿੰਘ ਫਰੀਦਕੋਟ ਮੋਗਾ, ਸਾਬਕਾ ਵਿਧਾਇਕ ਬੰਗਾ ਤਰਲੋਚਨ ਸਿੰਘ, ਸਾਬਕਾ ਕੌਂਸਲ ਪ੍ਰਧਾਨ ਟਿੰਕੂ ਘਈ, ਮਹਿੰਦਰਪਾਲ ਪ੍ਰਧਾਨ ਮੋਗਾ, ਸਾਬਕਾ ਸਰਪੰਚ ਦਰਸ਼ਨ ਲਾਲ ਮਾਲੇਵਾਲ, ਸਾਬਕਾ ਚੈਅਰਮੈਨ ਅਸ਼ੋਕ ਕਰੀਮਪੁਰਧਿਆਨੀ, ਬਾਬੂ ਬਲਦੇਵ ਰਾਜ ਖੇਪੜ ਮਝੋਟ, ਠੇਕੇਦਾਰ ਸੁਰਿੰਦਰ ਪਾਲ ਚੇਚੀ ਮੱਖੂਪੁਰ, ਠੇਕੇਦਾਰ ਮਹਿੰਦਰਪਾਲ ਚੇਚੀ, ਸਾਬਕਾ ਓ. ਐਸ. ਡੀ. ਇੰਦਰਜੀਤ ਲੁੱਡੀ ਚਾਂਦਪੁਰ ਰੁੜ੍ਹਕੀ, ਪ੍ਰੇਮ ਚੰਦ ਕੁਲਾਰ, ਕੇਵਲ ਕਿ੍ਸ਼ਨ ਚੌਹਾਨ, ਧਰਮਪਾਲ ਚੌਹਾਨ, ਮਨਜੀਤ ਚੌਹਾਨ, ਸਰਪੰਚ ਰਾਮਸ਼ਾਹ ਥਾਨਵਾਲਾ, ਚੌ. ਜੈ ਰਾਮ ਚੇਚੀ ਨੰਗਲ, ਮਾਸਟਰ ਦਵਿੰਦਰ ਭਾਟੀਆ, ਸਾਬਕਾ ਚੇਅਰਮੈਨ ਹਰਬੰਸ ਲਾਲ ਸੈਦਪੁਰ, ਸੁਰਜੀਤ ਠੇਕੇਦਾਰ ਜੀਰਾ, ਸੱਤਪਾਲ ਦੇਦੜ੍ਹ, ਨਰਿੰਦਰ ਕੁਮਾਰ ਹੱਕਲਾ, ਅਸ਼ੋਕ ਸਰਪੰਚ ਟਕਾਰਲਾ, ਸਾਬਕਾ ਚੇਅਰਮੈਨ ਬਿਮਲ ਕੁਮਾਰ ਮਾਹੀਪੁਰ, ਗੌਰਵ ਚੌਹਾਨ ਨਾਨੋਵਾਲ, ਮਾਸਟਰ ਭਜਨਲਾਲ, ਰਾਜ ਕੁਮਾਰ ਝੰਡੂਪੁਰ, ਜੈ ਰਾਮ ਚੰਦਿਅਣੀ, ਹਰਮੇਸ਼ ਲਾਲ ਹਾਜੀਪੁਰ, ਜਸਵੰਤ ਰਾਏ ਖਟਾਣਾ, ਪ੍ਰੇਮ ਖਟਾਣਾ ਰੱਤੇਵਾਲ, ਮਦਨ ਮੋਹਣ ਕੋਹਲੀ, ਬਲਦੇਵ ਰਾਜ ਸ਼ਾਹਵਾਲਾ, ਠੇਕੇਦਾਰ ਚਰਨਜੀਤ ਖੇਪੜ ਮਝੋਟ, ਤੇਲੂ ਰਾਮ ਮੰਗੂਪੁਰ, ਮਹਿੰਦਰਪਾਲ ਸਰਪੰਚ, ਮਨੋਹਰ ਲਾਲ ਮੰਗੂਪੁਰ, ਸਰਪੰਚ ਮਨੋਹਰ ਲਾਲ ਨੰਨੂਵਾਲ, ਠੇਕੇਦਾਰ ਭਜਨ ਲਾਲ, ਠੇਕੇਦਾਰ ਰਾਮਸ਼ਾਹ, ਸਾਬਕਾ ਚੇਅਰਮੈਨ ਧਰਮਪਾਲ ਭਰਥਲਾ, ਦੇਸ ਰਾਜ ਹੱਕਲਾ, ਸਾਬਕਾ ਥਾਣੇਦਾਰ ਰੌਸ਼ਨ ਲਾਲ ਝੰਡੂਪੁਰ, ਮਾਸਟਰ ਰਾਕੇਸ਼ ਕੁਮਾਰ ਬੂਥਗੜ੍ਹ, ਸਾਬਕਾ ਸਰਪੰਚ ਸ਼ੰਮੀ ਉਧਨੋਵਾਲ, ਠੇਕੇਦਾਰ ਭਜਨ ਲਾਲ ਸਿਆਣਾ, ਠੇਕੇਦਾਰ ਗਿਰਧਾਰੀ ਲਾਲ ਸਿਆਣਾ, ਹੇਮਰਾਜ ਮਾਹੀਪੁਰ, ਠੇਕੇਦਾਰ ਰੌਸ਼ਨ ਲਾਲ ਕਰੀਮਪੁਰ ਚਾਹਵਾਲਾ, ਕਾਂਗਰਸ ਆਗੂ ਹੀਰਾ ਖੇਪੜ, ਠੇਕੇਦਾਰ ਰਾਕੇਸ਼ ਚੰਦਿਆਣੀ, ਠੇਕੇਦਾਰ ਸੰਜੀਵ ਕੁਮਾਰ ਬਿੱਲਾ, ਠੇਕੇਦਾਰ ਸੇਠੀ ਮੰਗੂਪੁਰ, ਠੇਕੇਦਾਰ ਹੇਮਰਾਜ ਕਾਕੂ, ਠੇਕੇਦਾਰ ਅੰਮਿ੍ਤਪਾਲ ਮੰਗੂਪੁਰ, ਗੁਰਪਾਲ ਚੌਧਰੀ ਆਦਿ ਸਮੂਹ ਮੈਂਬਰ ਟਰੱਕ ਯੂਨੀਅਨ ਮੋਗਾ, ਅਜੀਤਵਾਲ ਤੇ ਨਕੋਦਰ ਦੇ ਮੈਂਬਰ ਹਾਜ਼ਰ ਸਨ ਤੇ ਨਾਲ ਹੀ ਸਮੂਹ ਮੈਂਬਰ ਲੇਬਰ ਯੂਨੀਅਨ ਮੋਗਾ ਤੇ ਅਜੀਤਵਾਲ ਦੇ ਆਗੂ ਆਦਿ ਵਿਧਾਨ ਸਭਾ ਹਲਕਾ ਬਲਾਚੌਰ, ਦੇ ਵੱਖ-ਵੱਖ ਪਿੰਡਾਂ ਦੇ ਲੋਕ ਤੇ ਰਾਜਨੀਤਿਕ ਸਮਾਜ ਸੇਵੀ ਆਗੂ ਸਵ: ਚੌ ਰਾਮ ਰਾਮ ਸਰੂਪ ਭੂੰਬਲਾ ਦੀ ਸਸਕਾਰ ਯਾਤਰਾ ਮੌਕੇ ਪਹੁੰਚ ਕੇ ਮੰਗੂਪੁਰ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ |

ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਜੋੜ ਮੇਲਾ ਤੇ ਗੁਰਮਤਿ ਸਮਾਗਮ 7 ਨੂੰ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ 'ਵਿਰਾਸਤ-ਏ-ਪੰਜਾਬ' ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।