ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਅਰੰਭੀ 'ਸ਼ਹੀਦੀ ਜਾਗਿ੍ਤੀ ਯਾਤਰਾ' ਨੂੰ ਲੈ ਕੇ ਪੂਰਬੀ ਭਾਰਤ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ-ਪ੍ਰਧਾਨ ਸੋਹੀ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿਚ ਆਰੰਭੀ ਸ਼ਹੀਦੀ ਜਾਗਿ੍ਤੀ ਯਾਤਰਾ ਦੇ ਗੁ: ਸਾਹਿਬ ਸ਼ੀਤਲਕੁੰਡ ਰਾਜਗੀਰ ਤੋਂ ਰਵਾਨਗੀ ਮੌਕੇ ਪੰਜ ਪਿਆਰੇ ਸਾਹਿਬਾਨ ਨਾਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿਘ ਸੋਹੀ, ਸੁਦੀਪ ਸਿੰਘ ਤੇ ਹੋਰ | ਅਜੀਤ ਤਸਵੀਰ
<br/>
20-09-2025