ਲੁਧਿਆਣਾ, 30 ਅਗਸਤ (ਅ.ਬ.)-ਰਾਜਸ਼੍ਰੀ 50 ਵੀਕਲੀ ਲਾਟਰੀ ਨੇ ਆਪਣੇ ਇਨਾਮਾਂ ਦੀ ਲੜੀ ਨੂੰ ਕਾਇਮ ਰੱਖਦੇ ਹੋਏ, ਪਿਛਲੇ 8 ਦਿਨਾਂ 'ਚ 21-21 ਲੱਖ ਰੁਪਏ ਦੇ 3 ਪਹਿਲੇ ਇਨਾਮ ਦੇ ਕੇ ਪੰਜਾਬ ਦੇ ਲੋਕਾਂ ਨੂੰ ਅਮੀਰ ਬਣਾਇਆ ਹੈ | 27 ਅਗਸਤ ਨੂੰ ਗੋਆ 'ਚ ਹੋਏ ਡਰਾਅ 'ਚ ਰਾਜਸ਼੍ਰੀ 50 ਵੀਕਲੀ ਲਾਟਰੀ 'ਚ 21 ਲੱਖ ਰੁਪਏ ਦਾ 35ਵਾਂ ਪਹਿਲਾ ਇਨਾਮ ਅਨਿਲ ਮਹਿਤਾ ਲਾਟਰੀ ਰਾਜਪੁਰਾ ਵਲੋਂ ਵੇਚੀ ਗਈ ਇਕ ਟਿਕਟ ਵਲੋਂ ਜਿੱਤਿਆ ਗਿਆ | ਇਸ ਤੋਂ ਸਿਰਫ਼ 5 ਦਿਨ ਪਹਿਲਾਂ ਰਾਜਸ਼੍ਰੀ 50 ਵੀਕਲੀ 'ਚ 21 ਲੱਖ ਰੁਪਏ ਦਾ 34ਵਾਂ ਪਹਿਲਾ ਇਨਾਮ ਸਵਾਸਤਿਕ ਦੁਕਾਨ ਲੁਧਿਆਣਾ ਵਲੋਂ ਵੇਚੀ ਗਈ ਇਕ ਟਿਕਟ ਵਲੋਂ ਜਿੱਤਿਆ ਗਿਆ ਸੀ | ਇਸ ਤੋਂ ਸਿਰਫ਼ 3 ਦਿਨ ਪਹਿਲਾਂ 20 ਅਗਸਤ ਨੂੰ ਰੁਪਏ ਦਾ 33ਵਾਂ ਪਹਿਲਾ ਇਨਾਮ ਇਸੇ ਰਾਜਸ਼੍ਰੀ 50 ਵੀਕਲੀ ਲਾਟਰੀ 'ਚ 21 ਲੱਖ ਰੁਪਏ ਦਾ ਇਨਾਮ ਆਰ.ਐਸ. ਏਜੰਸੀ ਸਰਦੂਲਗੜ੍ਹ ਮਾਨਸਾ ਵੱਲੋਂ ਵੇਚੇ ਗਏ ਟਿਕਟ ਵਲੋਂ ਜਿੱਤਿਆ ਗਿਆ ਸੀ | ਰਾਜਸ਼੍ਰੀ 50 ਲਾਟਰੀ 'ਚ 21 ਲੱਖ ਰੁਪਏ ਦੇ ਇਨਾਮ ਕਾਰਨ ਰਾਜਪੁਰਾ ਸ਼ਹਿਰ 'ਚ ਖੁਸ਼ੀ ਦਾ ਮਾਹÏਲ ਹੈ | ਰਾਜਸ਼੍ਰੀ 50 ਲਾਟਰੀ 'ਚ ਸਿਰਫ਼ 50 ਰੁਪਏ 'ਚ 21 ਲੱਖ ਦਾ ਇੰਨਾ ਵੱਡਾ ਇਨਾਮ ਜਿੱਤਣ 'ਤੇ ਲਾਟਰੀ ਦੇ ਮਾਲਕ ਅਨਿਲ ਮਹਿਤਾ ਨੂੰ ਕੰਪਨੀ ਦੇ ਅਧਿਕਾਰੀਆਂ ਰਾਜਕੁਮਾਰ ਵਰਮਾ ਤੇ ਅਰਵਿੰਦ ਜੈਸਵਾਲ ਨੇ ਟਰਾਫੀ, ਫੁੱਲਾਂ ਦਾ ਗੁਲਦਸਤਾ ਅਤੇ ਕੇਕ ਕੱਟ ਕੇ ਸਨਮਾਨਿਤ ਕੀਤਾ ਅਤੇ ਕੰਪਨੀ ਵੱਲੋਂ ਸੇਲਜ਼ ਪ੍ਰਮੋਸ਼ਨ ਵਜੋਂ ਸਿਰਫ਼ 50 ਰੁਪਏ 'ਚ 21 ਲੱਖ ਦਾ ਇੰਨਾ ਵੱਡਾ ਇਨਾਮ ਦੇ ਕੇ ਗਣੇਸ਼ ਚਤੁਰਥੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੱਤੀਆਂ |