ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜ ਮੈਂਬਰੀ ਕਮੇਟੀ ਤੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵਲੋਂ ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕਰਨ 'ਤੇ ਮੋਗਾ ਜ਼ਿਲ੍ਹੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਲੰਢੇਕੇ ਨੇ ਕਿਹਾ ਕਿ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਮੁੱਖ ਬੁਲਾਰਾ ਨਿਯੁਕਤ ਕਰਨ 'ਤੇ ਮੋਗਾ ਜ਼ਿਲ੍ਹੇ ਨੂੰ ਵੱਡਾ ਮਾਣ ਮਿਲਿਆ ਹੈ ਤੇ ਉਨ੍ਹਾਂ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਰ ਬੁਲੰਦੀਆਂ ਛੂਹੇਗਾ | ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਵਧਾਈਆਂ ਦੇਣ ਵਾਲਿਆਂ 'ਚ ਬਲਜੀਤ ਸਿੰਘ ਜੱਸ ਮੰਗੇਵਾਲਾ, ਸਟੇਟ ਡੈਲੀਗੇਟ ਦਵਿੰਦਰ ਸਿੰਘ ਰਣੀਆ, ਸਟੇਟ ਡੈਲੀਗੇਟ ਹਰਜਿੰਦਰ ਸਿੰਘ ਅੰਟੂ ਚੋਟੀਆਂ, ਦੀਪਇੰਦਰਪਾਲ ਸਿੰਘ ਸੰਧੂ, ਜਸਜੀਤ ਸਿੰਘ ਮੰਡੀਰਾਂ, ਗੁਰਪ੍ਰੀਤ ਸਿੰਘ ਧੱਲੇਕੇ, ਜਰਨੈਲ ਸਿੰਘ ਸਲੀਣਾ, ਡਾ. ਪਿੰਦਰ ਦੁੱਨੇਕੇ, ਬਲਕਰਨ ਸਿੰਘ ਨੈਸ਼ਨਲ ਲੈਬ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਸੁਰਿੰਦਰਪਾਲ ਸਿੰਘ, ਨਿਰਮਲ ਸਿੰਘ, ਬੂਟਾ ਸਿੰਘ ਔਲਖ, ਭੁਪਿੰਦਰ ਸਿੰਘ ਭਿੰਦੀ, ਰਾਜਪਾਲ ਸਿੰਘ ਭੰਗੂ, ਮਨਪ੍ਰੀਤ ਸਿੰਘ ਢਿੱਲੋਂ, ਸੁੱਖ ਭੰਗੂ, ਸੁਖਮੰਦਰ ਸਿੰਘ, ਉਪਿੰਦਰ ਸਿੰਘ, ਗੁਰਦਰਸ਼ਨ ਸਿੰਘ ਨੰਬਰਦਾਰ, ਬਲਦੇਵ ਸਿੰਘ ਲੰਢੇਕੇ, ਹਰਪਾਲ ਸਿੰਘ ਲੰਢੇਕੇ, ਨਵਜਿੰਦਰ ਸਿੰਘ ਲੰਢੇਕੇ, ਅਮਨਜੀਤ ਸਿੰਘ, ਗੁਰਮੇਲ ਸਿੰਘ ਲੰਢੇਕੇ, ਜਗਸੀਰ ਸਿੰਘ ਲੰਢੇਕੇ, ਹਰਜੀਤ ਸਿੰਘ ਧੱਲੇਕੇ, ਚਮਕੌਰ ਸਿੰਘ ਬੁੱਕਣ ਵਾਲਾ, ਦਰਸ਼ਨ ਸਿੰਘ ਸਰਪੰਚ ਖੁਖਰਾਣਾ, ਡਾ. ਮੱਖਣ ਸਿੰਘ ਖੁਖਰਾਣਾ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮੇਲ ਸਿੰਘ ਖੁਖਰਾਣਾ, ਲਖਵੀਰ ਸਿੰਘ ਘੱਲ ਕਲਾਂ, ਜਸਵੀਰ ਸਿੰਘ ਘੱਲ ਕਲਾਂ, ਲਵਜੀਤ ਸਿੰਘ ਲਾਡੀ ਸਲੀਣਾ, ਜਗਤਾਰ ਸਿੰਘ ਚੜਿੱਕ, ਗੁਰਪ੍ਰੀਤ ਸਿੰਘ ਗੋਪੀ ਚੜਿੱਕ, ਬਹਾਦਰ ਸਿੰਘ ਚੜਿੱਕ, ਹਰਜਿੰਦਰ ਸਿੰਘ ਚੜਿੱਕ, ਜਰਨੈਲ ਸਿੰਘ ਚੜਿੱਕ, ਸੁਰਜੀਤ ਸਿੰਘ ਮੱਲੀਆਂ ਵਾਲਾ, ਕੁਲਵੰਤ ਸਿੰਘ ਮੱਲੀਆਂ ਵਾਲਾ, ਜਸਵਿੰਦਰ ਸਿੰਘ, ਮਨਦੀਪ ਸਿੰਘ ਬੁੱਧ ਸਿੰਘ ਵਾਲਾ, ਹਰਜਿੰਦਰ ਸਿੰਘ ਬੁੱਧ ਸਿੰਘ ਵਾਲਾ, ਗੁਰਪ੍ਰੀਤ ਸਿੰਘ ਬੁੱਧ ਸਿੰਘ ਵਾਲਾ, ਟਹਿਲ ਸਿੰਘ ਡਗਰੂ, ਜਗਰਾਜ ਸਿੰਘ ਡਗਰੂ, ਹਰਦੇਵ ਸਿੰਘ ਖੋਸਾ ਪਾਂਡੋ, ਦਵਿੰਦਰ ਸਿੰਘ ਖੋਸਾ ਪਾਂਡੋ, ਹਰਬੰਸ ਸਿੰਘ ਧੱਲੇਕੇ, ਬੂਟਾ ਸਿੰਘ ਨੰਬਰਦਾਰ, ਪ੍ਰੀਤਮ ਸਿੰਘ, ਗੁਰਚਰਨ ਸਿੰਘ ਧੱਲੇਕੇ, ਮਨਜੀਤ ਸਿੰਘ ਧੱਲੇਕੇ, ਬੂਟਾ ਸਿੰਘ ਧੱਲੇਕੇ, ਬਲਜੀਤ ਸਿੰਘ ਘੱਲ ਕਲਾਂ ਸ਼ਾਮਿਲ ਹਨ |