25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਆਰ.ਵੀ.ਵਸ਼ਿਸ਼ਟ ਨੂੰ ਮਹੰਤ ਬਣਾਏ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ <br/>

ਅਜੀਤ ਡੈਸਕ 30-08-2025
ਲੌਂਗੋਵਾਲ, 29 ਅਗਸਤ (ਵਿਨੋਦ ਸ਼ਰਮਾ)-ਲੌਂਗੋਵਾਲ ਦੇ ਪ੍ਰਸਿੱਧ ਧਾਰਮਿਕ ਅਸਥਾਨ ਮੰਦਰ ਮਾਤਾ ਕਾਲੀ ਦੇਵੀ ਜੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਸੰਭਾਲ ਕਰਦੇ ਆ ਰਹੇ ਪ੍ਰਸਿੱਧ ਜੋਤਿਸ਼ ਅਚਾਰੀਆ ਸ਼ਾਸਤਰੀ ਆਰ. ਵੀ. ਵਸ਼ਿਸ਼ਟ (ਰਾਜੇਸ਼ ਕੁਮਾਰ) ਚੇਲਾ ਸਪੁੱਤਰ ਮਹਿੰਦਰ ਦੇਵ ਨੂੰ ਸਰਬ ਸੰਮਤੀ ਨਾਲ ਮੰਦਰ ਦਾ ਮੁੱਖ ਸੇਵਾਦਾਰ (ਮਹੰਤ) ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ 'ਤੇ ਲੌਂਗੋਵਾਲ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਪਰਮਿੰਦਰ ਕੌਰ ਬਰਾੜ, ਕਮਲ ਬਰਾੜ, ਮਾ. ਨਰਿੰਦਰ ਸ਼ਰਮਾ, ਕੌਂਸਲਰ ਗੁਰਮੀਤ ਸਿੰਘ ਲੱਲੀ, ਮਾ. ਭਰਗਾਨੰਦ ਸ਼ਰਮਾ ਨਾਵਲਕਾਰ, ਡਾ. ਮਨੀਸ਼ ਵਸ਼ਿਸ਼ਟ ਹਰੀ ਹਰ ਹਸਪਤਾਲ, ਅੰਮਿ੍ਤਪਾਲ ਸਿੰਘ ਸਿੱਧੂ, ਡਾ. ਸੁਮਿਤ ਸਿੰਗਲਾ, ਹਰਪ੍ਰੀਤ ਸ਼ਰਮਾ, ਗੋਪਾਲ ਕਿ੍ਸ਼ਨ ਪਾਲੀ, ਬਲਿਹਾਰੀ ਨੰਬਰਦਾਰ, ਸੁਖਵਿੰਦਰਪਾਲ ਸੁੱਖੀ ਸਾਬਕਾ ਪ੍ਰਧਾਨ ਨਗਰ ਕੌਂਸਲ, ਜਤਿੰਦਰ ਰਿਸ਼ੀ, ਸ਼ੁਭਕਰਨ ਦਾਸ, ਸੋਨੂ-ਮੋਨੂ ਜਿੰਦਲ, ਸੰਜੇ ਜੈਨ, ਡਾ. ਮਾਲਵਿੰਦਰ ਸਿੰਘ ਮਾਲੀ, ਬਿਕਰਮਜੀਤ ਸਿੰਘ, ਰਵੀ ਗਰਗ, ਮੁਰਲੀ ਮਨੋਹਰ, ਸੰਜੇ ਜੈਨ, ਸੁਲੇਖ ਦਰਦੀ ਨੇ ਭਰਵੀਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ

ਪਿਛਲੀ ਖ਼ਬਰ ਸਰਕਾਰੀ ਕਾਲਜ 'ਚ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਬਾਬੂ ਗਰਗ ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਲੁਧਿਆਣਾ (ਸ਼ਹਿਰੀ) ਦੇ ਅਬਰਜ਼ਰਵਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।