17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ <br/>

ਅਜੀਤ ਡੈਸਕ 31-08-2025
ਭਵਾਨੀਗੜ੍ਹ, 30 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਹਾਕੀ ਖਿਡਾਰੀਆਂ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਓਲੰਪੀਅਨ ਖਿਡਾਰੀ ਦੇ ਜਨਮ ਦਿਨ ਮਨਾਉਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਖਿਡਾਰੀਆਂ ਕੇਕ ਕੱਟ ਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਮਨਾਉਂਦਿਆਂ ਲੱਡੂ ਵੰਡੇ ਅਤੇ ਮਹਾਨ ਖਿਡਾਰੀ ਨੂੰ ਯਾਦ ਕਰਦਿਆਂ ਹਾਕੀ ਨੂੰ ਹੋਰ ਉਤਸ਼ਾਹਿਤ ਕਰਨ ਦਾ ਪ੍ਰਣ ਕੀਤਾ | ਇਸ ਮੌਕੇ 'ਤੇ ਹਾਕੀ ਕੋਚ ਭੂਸ਼ਣ ਸ਼ਰਮਾ, ਰਣਬੀਰ ਸਿੰਘ ਬਾਜਵਾ, ਰੰਗੀ ਸਿੰਘ, ਅਵਤਾਰ ਸਿੰਘ ਤੂਰ ਸਾਬਕਾ ਕੌਂਸਲਰ, ਮਾਸਟਰ ਰਣਜੀਤ ਸਿੰਘ, ਦੇਵਿੰਦਰ ਸਿੰਘ ਗੋਗੀ, ਪ੍ਰਦੀਪ ਕੁਮਾਰ, ਭੀਮ ਸ਼ਰਮਾ, ਹਰਸ਼ਵੀਰ ਸਿੰਘ ਬਾਜਵਾ, ਗੁਰਲੀਨ ਬਾਵਾ, ਹਰਜੀਤ ਸਿੰਘ, ਰਵੀ ਸ਼ੰਕਰ, ਮਿਸ਼ਰਾ ਸਿੰਘ ਬਹਿਲਾ, ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ ਨੀਟਾ, ਮਨਜਿੰਦਰ ਸਿੰਘ ਮੋਨਾ, ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਵਲੋਂ 20 ਗ੍ਰਾਮ ਚਿੱਟੇ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਕਾਮਿਆਂ ਦਾ ਧਰਨਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।