17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ <br/>

ਅਜੀਤ ਡੈਸਕ 31-08-2025
ਬਰਨਾਲਾ, 30 ਅਗਸਤ (ਅਸ਼ੋਕ ਭਾਰਤੀ)-ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਬਰਨਾਲਾ ਵਿਖੇ ਹੋਈ | ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਦਿਵਿਆਂਗਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਦੇ ਪ੍ਰਧਾਨ ਤੇਜਿੰਦਰ ਦਾਸ ਬਾਵਾ ਅਤੇ ਮੀਤ ਪ੍ਰਧਾਨ ਕੁਲਦੀਪ ਕੌਰ ਬਰਨਾਲਾ ਵਲੋਂ ਆਈ ਕਾਰਡ ਦਿੱਤੇ ਗਏ | ਇਸ ਮੌਕੇ ਹਰਦਿਆਲ ਸਿੰਘ ਕਾਲੇਕੇ ਸਲਾਹਕਾਰ, ਅਮਰਜੀਤ ਕੌਰ ਬਰਨਾਲਾ ਸਲਾਹਕਾਰ, ਗੁਰਦੀਪ ਕੌਰ ਤਪਾ ਖ਼ਜ਼ਾਨਚੀ, ਪਾਲਾ ਸਿੰਘ ਧੌਲਾ ਖ਼ਜ਼ਾਨਚੀ, ਦਲੀਪ ਸਿੰਘ ਸਰਪੰਚ ਸੀਨੀਅਰ ਸੈਕਟਰੀ, ਪਰਵੇਜ਼ ਖ਼ਾਨ ਹੰਡਿਆਇਆ ਸੈਕਟਰੀ, ਗੁਰਮੇਲ ਸਿੰਘ ਨੰਗਲ ਬਲਾਕ ਪ੍ਰਧਾਨ, ਮਨਦੀਪ ਸ਼ਰਮਾ ਧਨੌਲਾ ਪ੍ਰੈਸ ਸਕੱਤਰ, ਸੁਖਪਾਲ ਸਿੰਘ ਭੈਣੀ ਫੱਤਾ ਪ੍ਰੈੱਸ ਸਕੱਤਰ, ਗੁਰਜੀਤ ਸਿੰਘ ਗਹਿਲ ਬਲਾਕ ਪ੍ਰਧਾਨ, ਮਹਿਲ ਕਲਾਂ ਸਲੀਮ ਖ਼ਾਨ ਸ਼ਹਿਣਾ ਹਲਕਾ ਪ੍ਰਧਾਨ, ਪਰਮਜੀਤ ਸਿੰਘ ਸੇਖਾ ਜਨਰਲ ਸਕੱਤਰ, ਅਜੈਬ ਸਿੰਘ ਖੁੱਡੀ ਜਨਰਲ ਸਕੱਤਰ, ਅਨਵਰ ਖ਼ਾਨ ਹੰਡਿਆਇਆ ਸੀਨੀਅਰ ਮੈਂਬਰ, ਬੌਬੀ ਬਰਨਾਲਾ ਸੀਨੀਅਰ ਮੈਂਬਰ, ਰਾਜਦੀਪ ਸਿੰਘ ਹੰਡਿਆਇਆ ਸੀਨੀਅਰ ਮੈਂਬਰ, ਜੇ.ਐਸ.ਕਾਲਾ ਕਾਲੇਕੇ ਸੀਨੀਅਰ ਮੈਂਬਰ, ਗੁਰਪ੍ਰੀਤ ਕੌਰ ਫਰਵਾਹੀ ਸੀਨੀਅਰ ਮੈਂਬਰ, ਸਿਮਰਨ ਕੌਰ ਬਰਨਾਲਾ ਸੀਨੀਅਰ ਮੈਂਬਰ, ਕਿਰਨਜੀਤ ਕੌਰ ਤਪਾ ਸੀਨੀਅਰ ਮੈਂਬਰ, ਜਸਵਿੰਦਰ ਕੌਰ ਭੋਤਨਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ, ਮਾਮਲਾ ਦਰਜ <br/> ਅਗਲੀ ਖ਼ਬਰ 24 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।