17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਡਾ. ਅੰਬੇਡਕਰ ਹਿਊਮਨ ਰਾਈਟਸ ਐਂਡ ਵੈੱਲਫੇਅਰ ਫਾੳਾੂਡੇਸ਼ਨ ਜ਼ਿਲ੍ਹਾ ਬਰਨਾਲਾ ਦੀ ਚੋਣ <br/>

ਅਜੀਤ ਡੈਸਕ 31-08-2025
ਬਰਨਾਲਾ, 30 ਅਗਸਤ (ਅਸ਼ੋਕ ਭਾਰਤੀ)-ਡਾ: ਭੀਮ ਰਾਓ ਅੰਬੇਡਕਰ ਹਿਊਮਨ ਰਾਈਟਸ ਐਂਡ ਵੈੱਲਫੇਅਰ ਫਾੳਾੂਡੇਸ਼ਨ (ਰਜਿ:) ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਦੀ ਚੋਣ ਕੀਤੀ ਗਈ | ਜਿਸ ਵਿਚ ਮਾਸਟਰ ਭੁਪਿੰਦਰ ਸਿੰਘ ਢਿੱਲੋਂ ਨੂੰ ਜ਼ਿਲ੍ਹਾ ਪ੍ਰਧਾਨ, ਜਰਨੈਲ ਸਿੰਘ ਜੱਸੀ ਮੀਤ ਪ੍ਰਧਾਨ, ਕਰਮਜੀਤ ਸਿੰਘ ਮੀਤ ਪ੍ਰਧਾਨ, ਚਮਕੌਰ ਸਿੰਘ ਖ਼ਜ਼ਾਨਚੀ, ਅਵਤਾਰ ਜਰਨਲ ਸਕੱਤਰ, ਜਗਜੀਵਨ ਸਿੰਘ ਸਟੇਜ ਸੈਕਟਰੀ, ਕਿ੍ਸ਼ਨ ਸਿੰਘ ਪ੍ਰੈਸ ਸਕੱਤਰ, ਬਿੰਦਰ ਸਿੰਘ ਸਾਬਕਾ ਸਰਪੰਚ ਪ੍ਰਚਾਰ ਸਕੱਤਰ, ਤਾਰਾ ਸਿੰਘ ਪ੍ਰਚਾਰ ਸਕੱਤਰ, ਸਵਰਨਜੀਤ ਸਿੰਘ ਮੁੱਖ ਸਲਾਹਕਾਰ, ਬੇਅੰਤਜੀਤ ਸਿੰਘ ਵਕੀਲ ਕਾਨੂੰਨੀ ਸਲਾਹਕਾਰ, ਪ੍ਰਦੀਪ ਕੁਮਾਰ ਐਡਵੋਕੇਟ ਸਲਾਹਕਾਰ, ਮਨੋਜ ਕੁਮਾਰ ਸਲਾਹਕਾਰ, ਸ਼ਰਨਜੋਤ ਸਿੰਘ ਸਲਾਹਕਾਰ, ਹਰਜੀਤ ਸਿੰਘ ਵਿਸ਼ੇਸ਼ ਸਹਿਯੋਗੀ, ਬਲੌਰ ਸਿੰਘ ਸੇਖਾ ਵਿਸ਼ੇਸ਼ ਸਹਿਯੋਗੀ, ਰਾਜਵਿੰਦਰ ਸਿੰਘ ਵਿਸ਼ੇਸ਼ ਸਹਿਯੋਗੀ, ਸੁਖਦੀਪ ਸਿੰਘ ਸੋਨੀ ਕਾਰਜਕਾਰੀ ਮੈਂਬਰ, ਜਸਪਾਲ ਸਿੰਘ ਲਾਈਨਮੈਨ ਮੈਂਬਰ, ਮੋਤੀ ਟੇਲਰ ਮੈਂਬਰ, ਕਿਰਪਾਲ ਸਿੰਘ ਟੇਲਰ ਮੈਂਬਰ, ਹਰਮੀਤ ਸਿੰਘ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਮਾ: ਗੁਰਬਖ਼ਸ਼ ਸਿੰਘ ਗਾਗੇਵਾਲ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/> ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਹਲਕਾ ਬਰਨਾਲਾ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।