17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਮਰੀਕੀ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ-4 ਦੀ ਮÏਤ

ਅਜੀਤ ਡੈਸਕ 21-09-2025

ਸੈਕਰਾਮੈਂਟੋ, 20 ਸਤੰਬਰ (ਹੁਸਨ ਲੜੋਆ ਬੰਗਾ)-ਫÏਜੀ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਉਸ 'ਚ ਸਵਾਰ 4 ਫÏਜੀਆਂ ਦੇ ਮਾਰੇ ਜਾਣ ਦੀ ਖਬਰ ਹੈ | ਇਸ ਹੈਲੀਕਾਪਟਰ ਦਾ ਵਾਸ਼ਿੰਗਟਨ ਨੇੜੇ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ | ਅਮਰੀਕੀ ਫੌਜ ਵਿਸ਼ੇਸ਼ ਆਪ੍ਰੇਸ਼ਨ ਕਮਾਂਡ ਪਬਲਿਕ ਅਫੇਅਰ ਦਫਤਰ ਅਨੁਸਾਰ ਤਬਾਹ ਹੋਏ ਬਲੈਕ ਹਾਕ ਹੈਲੀਕਾਪਟਰ 'ਚ 4 ਸੈਨਿਕ ਸਵਾਰ ਸਨ , ਸਮਝਿਆ ਜਾਂਦਾ ਹੈ ਕਿ ਇਹ ਸਾਰੇ ਮਾਰੇ ਗਏ ਹਨ | ਫÏਜ ਨੇ ਮਾਰੇ ਗਏ ਜਵਾਨਾਂ ਦੇ ਨਾਂਅ ਅਜੇ ਜਨਤਿਕ ਨਹੀਂ ਕੀਤੇ ਹਨ | ਲੈਫਟੀਨੈਂਟ ਜਨਰਲ ਜੋਨਾਥਨ ਬਰਾਗਾ ਨੇ ਜਾਰੀ ਇਕ ਬਿਆਨ 'ਚ ਸ਼ਹੀਦ ਫÏਜੀਆਂ ਦੇ ਪੀੜਤ ਪਰਿਵਾਰਾਂ ਤੇ ਮਿੱਤਰਾਂ-ਦੋਸਤਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ |

ਪਿਛਲੀ ਖ਼ਬਰ ਆਈ.ਸੀ.ਸੀ. ਵਲੋਂ ਅਫ਼ਗਾਨਿਸਤਾਨ ਦੇ 2 ਗੇਂਦਬਾਜ਼ਾਂ ਨੂੰ ਸਖ਼ਤ ਝਾੜ ਅਗਲੀ ਖ਼ਬਰ ਹੜ੍ਹਾਂ ਦੀ ਮਾਰ ਤੋਂ ਬਾਅਦ ਝੋਨੇ ਦੀ ਫ਼ਸਲ 'ਤੇ ਹਲਦੀ ਰੋਗ ਦਾ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।