21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਨੇ ਸਿਖਲਾਈ ਹਾਸਿਲ ਕਰਨ ਵਾਲੇ ਮੀਡੀਏਟਰਾਂ ਨੂੰ ਦਿੱਤੇ ਪ੍ਰਸੰਸਾ ਪੱਤਰ

ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਚੰਦੀਪ ਭੱਲਾ)-ਅੱਜ ਰਾਹੁਲ ਕੁਮਾਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸਿਖਲਾਈ ਪ੍ਰਾਪਤ ਕਰਨ ਵਾਲੇ ਮੀਡੀਏਟਰਾਂ ਨੂੰ ਬੀ.ਆਰ. ਗਵਈ ਜੱਜ ਸੁਪਰੀਮ ਕੋਰਟ ਆਫ਼ ਇੰਡੀਆ, ਚੇਅਰਪਰਸਨ ਮੀਡੀਏਸ਼ਨ ਐਂਡ ਕੰਸੀਲੇਸ਼ਨ ਪ੍ਰਾਜੈਕਟ ਕਮੇਟੀ ਪ੍ਰਾਜੈਕਟ ਕਮੇਟੀ ਸੁਪਰੀਮ ਕੋਰਟ ਆਫ਼ ਇੰਡੀਆ ਨਵੀਂ ਦਿੱਲੀ ਅਤੇ ਸੰਤੋਸ਼ ਕੁਮਾਰ ਮੈਂਬਰ ਸਕੱਤਰ/ਇੰਚਾਰਜ ਮੀਡੀਏਸ਼ਨ ਐਂਡ ਕੰਸੀਲੇਸ਼ਨ ਪ੍ਰਾਜੈਕਟ ਕਮੇਟੀ, ਨਵੀਂ ਦਿੱਲੀ ਦੁਆਰਾ ਜਾਰੀ ਕੀਤੇ ਗਏ ਪ੍ਰਸ਼ੰਸਾ ਪੱਤਰ ਦਿੱਤੇ ¢ ਇਸ ਦੌਰਾਨ ਆਰ.ਕੇ. ਭੱਲਾ ਐਡਵੋਕੇਟ, ਕੇ.ਡੀ.ਐੱਸ. ਰੰਧਾਵਾ, ਐਨ.ਪੀ.ਐੱਸ. ਜੱਜ, ਕੇ.ਪੀ.ਐੱਸ. ਗਿੱਲ, ਆਭਾ ਨਗਰ, ਅਨਿਲ ਵਰਮਾ ਜੀ.ਪੀ.ਐੱਸ. ਰਾਣਾ ਨੇ ਇਹ ਪ੍ਰਸ਼ੰਸਾ ਪੱਤਰ ਹਾਸਲ ਕੀਤੇ | ਇਸ ਮੌਕੇ ਉਨ੍ਹਾਂ ਸਾਰੇ ਵਕੀਲਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਵੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਕਰਵਾਈ ਗਈ 16ਵੀਂ ਪੁਸਤਕ ਪ੍ਰਤੀਯੋਗਤਾ ਅਗਲੀ ਖ਼ਬਰ ਡੇਂਗੂ ਤੋਂ ਬਚਾਅ ਲਈ ਕੌਂਸਲਰਾਂ ਵਲੋਂ ਨਿਗਮ ਨੂੰ ਫੌਗਿੰਗ ਕਰਵਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।