ਜਲੰਧਰ, 19 ਸਤੰਬਰ (ਡਾ. ਜਤਿੰਦਰ ਸਾਬੀ)-ਰਾਊਾਡ ਗਲਾਸ ਸਪੋਰਟਸ ਅਤੇ ਹਾਕੀ ਪੰਜਾਬ ਵਲੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਈ ਜਾ ਰਹੀ ਪੰਜਾਬ ਹਾਕੀ ਲੀਗ ਦੇ ਦੂਜੇ ਪੜਾਅ ਵਿੱਚ ਚÏਥੇ ਦਿਨ ਚਾਰ ਲੀਗ ਮੈਚ ਖੇਡੇ ਗਏ¢ ਪਹਿਲੇ ਮੈਚ ਵਿੱਚ ਸੁਰਜੀਤ ਅਕੈਡਮੀ ਜਲੰਧਰ ਨੇ ਐਸਡੀਏਟੀ ਅਕੈਡਮੀ ਤਾਮਿਲਨਾਡੂ ਨੂੰ 2-0 ਨਾਲ ਹਰਾਇਆ ਤੇ ਜੇਤੂ ਟੀਮ ਵਲੋਂ ਚਰਨਜੀਤ ਸਿੰਘ ਅਤੇ ਅਜੇਪਾਲ ਸਿਮਘ ਨੇ ਗੋਲ ਕੀਤੇ¢ ਸੁਰਜੀਤ ਅਕੈਡਮੀ ਦੇ ਚਰਨਜੀਤ ਸਿੰਘ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ¢ ਦੂਜੇ ਮੈਚ ਵਿੱਚ ਐਸਜੀਪੀ ਅਕੈਡਮੀ ਅੰਮਿ੍ਤਸਰ ਨੇ ਨਾਮਧਾਰੀ ਅਕੈਡਮੀ ਨੂੰ 4-0 ਨਾਲ ਹਰਾਇਆ¢ ਜੇਤੂ ਟੀਮ ਵਲੋਂ ਕਮਲਜੀਤ ਸਿੰਘ, ਜਰਮਨਪ੍ਰੀਤ ਸਿੰਘ, ਹਰਵਿੰਦਰ ਸਿੰਘ ਅਤੇ ਦਿਲਜੀਤ ਸਿੰਘ ਵਲੋਂ ਗੋਲ ਕੀਤੇ ਗਏ¢ ਐਸਜੀਪੀ ਅਕੈਡਮੀ ਦੇ ਕਪਤਾਨ ਦਿਲਜੀਤ ਸਿੰਘ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ¢ ਤੀਜੇ ਮੈਚ ਵਿੱਚ ਸਾਈ ਸੋਨੀਪਤ ਨੇ ਰਾਊਾਡ ਗਲਾਸ ਅਕੈਡਮੀ ਨੂੰ 6-4 ਨਾਲ ਹਰਾਇਆ¢ ਸਾਈ ਵਲੋਂ ਨਵਰਾਜ ਸਿੰਘ ਨੇ ਦੋ, ਸੁਨੀਲ ਨੇ ਦੋ ਅਸ਼ਤੇ ਭਰਤ ਕੋਸ਼ਿਕ ਅਤੇ ਪੰਕਜ ਸ਼ਰਮਾ ਨੇ ਇਕ ਇਕ ਗੋਲ ਕੀਤਾ¢ ਜਦਕਿ ਰਾਉਂਡ ਗਲਾਸ ਵਲੋਂ ਗੁਰਵਿੰਦਰ ਸਿੰਘ ਨੇ ਤਿੰਨ ਗੋਲ ਕਰਕੇ ਹੈਟਿ੍ਕ ਕੀਤੀ ਜਦਕਿ ਇਕ ਗੋਲ ਅਮਨਦੀਪ ਨੇ ਕੀਤਾ¢ ਸਾਈ ਸੋਨੀਪਤ ਦੇ ਭਰਤ ਕੋਸ਼ਿਕ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ¢ ਚÏਥੇ ਮੈਚ ਵਿੱਚ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਗੁਮਹੇਰਾ ਅਕੈਡਮੀ ਨੁੰ 4-0 ਨਾਲ ਹਰਾਇਆ¢ ਜੇਤੂ ਟੀਮ ਵਲੋਂ ਆਸ਼ੀਸ ਤਨੀ ਪੂਰਤੀ ਨੇ ਦੋ, ਪ੍ਰੇਮ ਚੰਦ ਸੋਏ ਅਤੇ ਟਿਨਟਸ ਹੈਮਰੋਮ ਨੇ ਇਕ ਇਕ ਗੋਲ ਕੀਤਾ¢ ਜਮਸ਼ੇਦਪੁਰ ਦੇ ਆਸ਼ੀਸ ਤਨੀ ਪੂਰਤੀ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ¢ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਕਰਨਲ ਬਲਬੀਰ ਸਿੰਘ, ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਉਲੰਪੀਅਨ ਗੁਰਬਾਜ ਸਿੰਘ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ¢ ਇਸ ਮÏਕੇ ਪੀ ਐਲ ਮੁਰਗਪਨ ਟੈਕਨੀਕਲ ਡਾਇਰੈਕਟਰ, ਉਲੰਪਿਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕ ਉਲਾ ਖਾਨ, ਉਲੰਪੀਅਨ ਸੰਜੀਵ ਕੁਮਾਰ. ਅਵਤਾਰ ਸਿੰਘ, ਵਰਿੰਦਰਪਰੀਤ ਸਿੰਘ, ਕੁਲਵੰਤ ਸਿੰਘ, ਰਜਿੰਦਰ ਸ਼ਰਮਾ, ਹੀਰਾ ਸਿੰਘ, ਧਰਮਪਾਲ ਸਿਮਘ, ਜਗਜੀਤ ਸਿੰਘ, ਮੀਨਾਕਸ਼ੀ, ਪਰਮਿੰਦਰ ਕÏਰ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ¢