22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਗਵਾਨ ਦਾ ਗੁਣਗਾਨ ਕਰਨ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ-ਸਵਾਮੀ ਯਮੁਨਾਪੁਰੀ

ਅਜੀਤ ਡੈਸਕ 21-09-2025
ਮਾਨਸਾ, 20 ਸਤੰਬਰ (ਸ.ਰਿ.)- ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਸ਼ਿਵ ਮਹਾ ਪੁਰਾਣ ਕਥਾ ਲਗਾਤਾਰ ਕਰਵਾਈ ਜਾ ਰਹੀ ਹੈ | ਜੋਤੀ ਪ੍ਰਚੰਡ ਦੀ ਰਸਮ ਧਰਮ ਪਾਲ ਸ਼ੰਟੂ ਜੌੜਕੀਆਂ ਨੇ ਨਿਭਾਈ ਅਤੇ ਆਰਤੀ ਦੀ ਰਸਮ ਗਿਰਧਾਰੀ ਲਾਲ ਮੁਨੀਸ਼ ਕੁਮਾਰ ਨੇ ਕੀਤੀ | ਮਹਾਂ ਮੰਡਲੇਸ਼ਵਰ ਸ਼ਿਵ ਯੋਗੀ ਸ਼੍ਰੀ ਸ਼੍ਰੀ 1008 ਸਵਾਮੀ ਯਮੁਨਾਪੁਰੀ ਹਰਿਦੁਆਰ ਵਾਲਿਆਂ ਨੇ ਕਥਾ ਕਰਦਿਆਂ ਕਿਹਾ ਕਿ ਭਗਵਾਨ ਦਾ ਗੁਣਗਾਨ ਕਰਨ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ | ਇਸ ਮੌਕੇ ਵਿਧਾਇਕ ਡਾ. ਵਿਜੇ ਸਿੰਗਲਾ, ਪ੍ਰਧਾਨ ਮੁਕੇਸ਼ ਕੁਮਾਰ ਮੋਨੂੰ ਦਾਨੇਵਾਲੀਆ, ਮਨੀਸ਼ ਕੁਮਾਰ ਬੱਬੂ, ਬਿੰਦਰ ਪਾਲ, ਮਾ: ਹਾਕਮ ਚੰਦ, ਧਰਮਪਾਲ ਚਾਂਦਪੁਰੀਆਂ, ਅਸ਼ੋਕ ਚਾਂਦਪੁਰੀਆ, ਵਿਸ਼ਾਲ ਜੈਨ ਗੋਲਡੀ, ਚੰਦਨ ਸਿੰਗਲਾ, ਪ੍ਰੇਮ ਨਾਥ ਨੰਦਗੜ੍ਹ, ਜਗਦੀਸ਼ ਰਾਏ, ਭੋਲਾ ਰਾਮ, ਈਸ਼ਵਰ ਗੋਇਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਕਣਕ ਦਾ ਬੀਜ ਇਕੱਤਰ ਕਰਨ ਦੀ ਮੁਹਿੰਮ ਸ਼ੁਰੂ ਅਗਲੀ ਖ਼ਬਰ ਸੜਕਾਂ 'ਤੇ ਘੰੁਮਦੇ ਬੇਸਹਾਰਾ ਪਸ਼ੂਆਂ ਕਾਰਨ ਨਿੱਤ ਦਿਨ ਵਾਪਰਦੇ ਹਾਦਸੇ, ਨਹੀਂ ਲੈਂਦਾ ਕੋਈ ਸਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।