22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੜ੍ਹ ਪੀੜਤਾਂ ਦੀ ਮਦਦ ਲਈ ਕਣਕ ਦਾ ਬੀਜ ਇਕੱਤਰ ਕਰਨ ਦੀ ਮੁਹਿੰਮ ਸ਼ੁਰੂ

ਅਜੀਤ ਡੈਸਕ 21-09-2025
ਭੀਖੀ, 20 ਸਤੰਬਰ (ਸਹੋਤਾ)- ਸ਼੍ਰੋਮਣੀ ਅਕਾਲੀ ਦਲ ਪਿੰਡ ਜੱਸੜ ਵਾਲਾ, ਮੋਹਰ ਸਿੰਘ ਵਾਲਾ ਅਤੇ ਹੋਡਲਾ ਕਲਾ ਦੇ ਪਾਰਟੀ ਵਰਕਰਾਂ ਵਲੋਂ ਕਣਕ ਇਕੱਤਰ ਕੀਤੀ ਗਈ ਹੈ | ਗੁਰਇਕਬਾਲ ਸਿੰਘ ਬਾਲੀ, ਕੁਲਦੀਪ ਸਿੰਘ ਭੰਗੂ ਅਤੇ ਸੁਖਵਿੰਦਰ ਸਿੰਘ ਪੰਚ ਨੇ ਦੱਸਿਆ ਕਿ ਅਕਾਲੀ ਦਲ ਹਾਈਕਮਾਨ ਦੇ ਆਦੇਸ਼ਾਂ 'ਤੇ ਅਕਾਲੀ ਵਰਕਰਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ ਪੱਧਰ 'ਤੇ ਕਣਕ ਦੇ ਉੱਤਮ ਬੀਜ ਇਕੱਤਰ ਕੀਤੇ ਜਾ ਰਹੇ ਤਾਂ ਜੋ ਕਣਕ ਦੀ ਬਿਜਾਈ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਸਕਣ | ਇਸ ਮੌਕੇ ਬੰਤ ਸਿੰਘ ਧਾਲੀਵਾਲ, ਹਰਵੀਰ ਸਿੰਘ, ਜਸਵੀਰ ਸਿੰਘ, ਸਿਕੰਦਰ ਖਾਂ, ਕੇਵਲ ਸਿੰਘ, ਨਿੱਕਾ ਸਿੰਘ, ਜੀਤਾ ਸਿੰਘ, ਬੇਅੰਤ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਝੋਨੇ ਦੇ ਬੇਤਹਾਸ਼ਾ ਵਧੇ ਕੱਦ ਕਾਰਨ ਉਪਜੇਗੀ ਪਰਾਲੀ ਦੀ ਹੋਰ ਵੀ ਸਮੱਸਿਆ-ਕਿਸਾਨ ਆਗੂ ਅਗਲੀ ਖ਼ਬਰ ਭਗਵਾਨ ਦਾ ਗੁਣਗਾਨ ਕਰਨ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ-ਸਵਾਮੀ ਯਮੁਨਾਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।