03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਜ਼ਬੂਤ ਵਿਕਾਸ ਤੇ ਵਿੱਤੀ ਵਿਵਸਥਾ ਨਾਲ ਭਾਰਤ ਦੀ ਦਰਜਾਬੰਦੀ ‘ਏ-’ ਹੋਈ

ਨਵੀਂ ਦਿੱਲੀ, 2 ਸਤੰਬਰ (ਏਜੰਸੀ)-ਜਪਾਨ ਦੀ ਪ੍ਰਮੁੱਖ ਕ੍ਰੇਡਿਟ ਰੇਟਿੰਗ ਏਜੰਸੀ ਜੇ.ਸੀ.ਆਰ. ਨੇ ਭਾਰਤੀ ਅਰਥ ਵਿਵਸਥਾ ਨੂੰ ਇਕ ਵੱਡੀ ਵਿਸ਼ਵ ਪੱਧਰੀ ਕਾਮਯਾਬੀ ਦਿੰਦੇ ਹੋਏ ਭਾਰਤ ਦੀ ਸੰਪ੍ਰਭੂ ਕ੍ਰੇਡਿਟ ਰੇਟਿੰਗ ਨੂੰ ਅਪਗ੍ਰੇਡ ਕਰ ਦਿੱਤਾ ਹੈ। ਜੇ.ਸੀ.ਆਰ. ਨੇ ਭਾਰਤ ਦੀ ਰੇਟਿੰਗ ਨੂੰ ....

ਅਜੀਤ ਡੈਸਕ 03-09-2026

ਨਵੀਂ ਦਿੱਲੀ, 2 ਸਤੰਬਰ (ਏਜੰਸੀ)-ਜਪਾਨ ਦੀ ਪ੍ਰਮੁੱਖ ਕ੍ਰੇਡਿਟ ਰੇਟਿੰਗ ਏਜੰਸੀ ਜੇ.ਸੀ.ਆਰ. ਨੇ ਭਾਰਤੀ ਅਰਥ ਵਿਵਸਥਾ ਨੂੰ ਇਕ ਵੱਡੀ ਵਿਸ਼ਵ ਪੱਧਰੀ ਕਾਮਯਾਬੀ ਦਿੰਦੇ ਹੋਏ ਭਾਰਤ ਦੀ ਸੰਪ੍ਰਭੂ ਕ੍ਰੇਡਿਟ ਰੇਟਿੰਗ ਨੂੰ ਅਪਗ੍ਰੇਡ ਕਰ ਦਿੱਤਾ ਹੈ। ਜੇ.ਸੀ.ਆਰ. ਨੇ ਭਾਰਤ ਦੀ ਰੇਟਿੰਗ ਨੂੰ ‘ਬੀਬੀਬੀ+’ ਤੋਂ ਵਧਾ ਕੇ ‘ਏ-’ ਕਰ ਦਿੱਤਾ ਹੈ। ਇਹ ਉਪਲੱਬਧੀ 35 ਸਾਲ ਦੇ ਅੰਤਰਾਲ ਬਾਅਦ ਹਾਸਿਲ ਹੋਈ ਹੈ। ਇਹ ਅਪਗ੍ਰੇਡ ਦਰਸਾਉਂਦਾ ਹੈ ਕਿ ਭਾਰਤ ਹੁਣ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ’ਚ ਬੇਹੱਦ ਮਜ਼ਬੂਤ ਤੇ ਸੁਰੱਖਿਅਤ ਦੇਸ਼ਾਂ ਦੀ ਸ਼੍ਰੇਣੀ ’ਚ ਆ ਗਿਆ ਹੈ। ਏਜੰਸੀ ਨੇ ਇਸ ਇਤਿਹਾਸਕ ਫੈਸਲੇ ਪਿਛੇ ਭਾਰਤ ਦੀ ਮਜ਼ਬੂਤ ਆਰਥਿਕ ਵਿਕਾਸ, ਬੈਂਕਿੰਗ ਖੇਤਰ ’ਚ ਵੱਡੇ ਸੁਧਾਰ ਤੇ ਸਰਕਾਰ ਦੀਆਂ ਬਿਹਤਰ ਵਿੱਤੀ ਨੀਤੀਆਂ ਨੂੰ ਮੁੱਖ ਵਜ੍ਹਾ ਦੱਸਿਆ ਹੈ।

ਪਿਛਲੀ ਖ਼ਬਰ ਪਾਕਿ ’ਚ ਮੰਦਰ ਦੇ ਢਾਹੇ ਜਾਣ ਦੀ ਭਾਰਤ ਵਲੋਂ ਸਖ਼ਤ ਨਿੰਦਾ ਅਗਲੀ ਖ਼ਬਰ ਅਮਰੀਕਾ-ਈਰਾਨ ਜੰਗ ਦੀ ਮੁੜ ਭੜਕੀ ਅੱਗ ਨੇ ਹਿਲਾਇਆ ਭਾਰਤੀ ਬਾਜ਼ਾਰ, ਤੇਲ 95 ਡਾਲਰ ਪਾਰ ਰੁਪਏ ’ਤੇ ਦਬਾਅ, ਸੋਨਾ-ਚਾਂਦੀ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।