19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਦਰਦਨਾਕ ਹਾਦਸੇ ਵਿਚ ਵੱਡੇ ਕਾਰੋਬਾਰੀ ਇਕਬਾਲ ਟੀ.ਵੀ. ਸੈਂਟਰ ਵਾਲੇ ਦੀ ਮੌਤ

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 19 ਨਵੰਬਰ (ਐਮ.ਐਸ.ਫੁੱਲ)- ਫਤਿਹਗੜ੍ਹ ਚੂੜੀਆਂ ਪੁਰਾਣੇ ਬੱਸ ਸਾਡੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਟੀ.ਵੀ. ਸੈਂਟਰ ਦੇ ਮਾਲਕ ਇਕਬਾਲ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।

ਅਜੀਤ ਡੈਸਕ 19-11-2026

ਫਤਿਹਗੜ੍ਹ ਚੂੜੀਆਂ , (ਗੁਰਦਾਸਪੁਰ), 19 ਨਵੰਬਰ (ਐਮ.ਐਸ.ਫੁੱਲ)-  ਫਤਿਹਗੜ੍ਹ ਚੂੜੀਆਂ ਪੁਰਾਣੇ ਬੱਸ ਸਾਡੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਟੀ.ਵੀ. ਸੈਂਟਰ ਦੇ ਮਾਲਕ ਇਕਬਾਲ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕਬਾਲ ਸਿੰਘ, ਜੋ ਕਿ ਰਵਿਦਾਸ ਚੌਂਕ ਤੋਂ ਸਵਿਫਟ ਕਾਰ ’ਤੇ ਪੁਰਾਣੇ ਅੱਡੇ ਨੂੰ ਜਾ ਰਿਹਾ ਸੀ ਤਾਂ ਮਜੀਠਾ ਰੋਡ ਵਾਲੇ ਪਾਸਿਓਂ ਟਰੈਕਟਰ ਟਰਾਲੀ ਚਾਲਕ ਵਲੋਂ ਉਸ ਨੂੰ ਟੱਕਰ ਮਾਰੀ ਅਤੇ ਘੜੀਸਦਾ ਹੋਇਆ ਕਿੰਨੀ ਦੂਰ ਲੈ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਜਾਂਦਿਆਂ ਉਸ ਦੀ ਮੌਤ ਹੋ ਗਈ।

ਅਗਲੀ ਖ਼ਬਰ ਬਿਹਾਰ ’ਚ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ