11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਤਿੰਨ ਵਿਸ਼ਿਆਂ ਲਈ ਯੂ.ਜੀ.ਸੀ.-ਨੈੱਟ ਦੀ ਮੁੜ ਲਈ ਪ੍ਰੀਖਿਆ ਦੀਆਂ ਆਰਜ਼ੀ ਉੱਤਰ-ਕੁੰਜੀਆਂ ਜਾਰੀ

ਨਵੀਂ ਦਿੱਲੀ, 10 ਸਤੰਬਰ (ਪੀ. ਟੀ. ਆਈ.)-ਨੈਸ਼ਨਲ ਟੈਸਟਿੰਗ ਏਜੰਸੀ ਨੇ ਵੀਰਵਾਰ ਨੂੰ ਅੰਗਰੇਜ਼ੀ, ਕਾਮਰਸ ਅਤੇ ਸਮਾਜ-ਸ਼ਾਸਤਰ ਦੀ ਯੂ. ਜੀ. ਸੀ-ਨੈਟ ਦੀ ਲਈ ਮੁੜ-ਪ੍ਰੀਖਿਆ ਲਈ ਆਰਜ਼ੀ ਉੱਤਰ-ਕੁੰਜੀਆਂ ਜਾਰੀ ਕਰ ਦਿੱਤੀਆਂ ....

ਅਜੀਤ ਡੈਸਕ 11-09-2026

ਨਵੀਂ ਦਿੱਲੀ, 10 ਸਤੰਬਰ (ਪੀ. ਟੀ. ਆਈ.)-ਨੈਸ਼ਨਲ ਟੈਸਟਿੰਗ ਏਜੰਸੀ ਨੇ ਵੀਰਵਾਰ ਨੂੰ ਅੰਗਰੇਜ਼ੀ, ਕਾਮਰਸ ਅਤੇ ਸਮਾਜ-ਸ਼ਾਸਤਰ ਦੀ ਯੂ. ਜੀ. ਸੀ-ਨੈਟ ਦੀ ਲਈ ਮੁੜ-ਪ੍ਰੀਖਿਆ ਲਈ ਆਰਜ਼ੀ ਉੱਤਰ-ਕੁੰਜੀਆਂ ਜਾਰੀ ਕਰ ਦਿੱਤੀਆਂ ਹਨ। ਐਨ. ਟੀ. ਏ. ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਅੰਗਰੇਜ਼ੀ, ਕਾਮਰਸ ਅਤੇ ਸਮਾਜ-ਸ਼ਾਸਤਰ ਦੀ ਪ੍ਰੀਖਿਆ ਲਈ ਯੂ.ਜੀ.ਸੀ.-ਨੈਟ ਜੂਨ 2026 ਦੀਆਂ ਆਰਜ਼ੀ ਉੱਤਰ-ਕੁੰਜੀਆਂ ਹੁਣ ਉਪਲਬਧ ਹਨ। ਉਮੀਦਵਾਰ 10 ਤੋਂ 13 ਸਤੰਬਰ 2026 ਤੱਕ ਅਧਿਕਾਰਤ ਪੋਰਟਲ ਰਾਹੀਂ ਇਤਰਾਜ਼ ਦਾਖ਼ਲ ਕਰ ਸਕਦੇ ਹਨ।”

ਪਿਛਲੀ ਖ਼ਬਰ ਸਾਰੀਆਂ ਏਅਰਲਾਈਨਾਂ ਦੇ ਪਾਇਲਟਾਂ ਦਾ ਹੋਵੇਗਾ ਡਰੱਗ ਟੈਸਟ ਅਗਲੀ ਖ਼ਬਰ ਦਿੱਲੀ ’ਚ 2 ਨਿਹੰਗ ਭਰਾਵਾਂ ਵਲੋਂ ਦੁਕਾਨਦਾਰ ’ਤੇ ਹਮਲਾ, ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।