16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅਕਤੂਬਰ ’ਚ ਥੋਕ ਮਹਿੰਗਾਈ ਦਰ ਨੇ ਤੋੜੇ ਰਿਕਾਰਡ, 12.29 ਫੀਸਦੀ ਦੇ ਉੱਚ ਪੱਧਰ ’ਤੇ ਪੁੱਜੀ

ਅਕਤੂਬਰ ’ਚ ਥੋਕ ਮਹਿੰਗਾਈ ਦਰ ਨੇ ਤੋੜੇ ਰਿਕਾਰਡ, 12.29 ਫੀਸਦੀ ਦੇ ਉੱਚ ਪੱਧਰ ’ਤੇ ਪੁੱਜੀ

ਅਜੀਤ ਡੈਸਕ 17-11-2026

ਨਵੀਂ ਦਿੱਲੀ, 16 ਨਵੰਬਰ (ਪੀ.ਟੀ.ਆਈ.)-ਦੇਸ਼ ਵਿਚ ਅਕਤੂਬਰ ਮਹੀਨੇ ਦੌਰਾਨ ਥੋਕ ਮਹਿੰਗਾਈ ਦਰ (ਡਬਲਿਊ.ਪੀ.ਆਈ.) ਵਧ ਕੇ 12.29 ਫੀਸਦੀ ਹੋ ਗਈ ਹੈ। ਇਹ ਆਧਾਰ ਸਾਲ 2022-23 ਵਾਲੀ ਨਵੀਂ ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ.) ਲੜੀ ਵਿਚ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਮਹਿੰਗਾਈ ਵਿਚ ਇਸ ਵਾਧੇ ਦਾ ਮੁੱਖ ਕਾਰਨ ਈਂਧਨ, ਬਿਜਲੀ ਤੇ ਗੈਰ-ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਰਿਹਾ ਹੈ। ਹਾਲਾਂਕਿ, ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਦੁਨੀਆ ਭਰ ’ਚ ਊਰਜਾ ਦੀਆਂ ਕੀਮਤਾਂ ਵਿਚ ਆ ਰਹੀ ਕਮੀ ਕਾਰਨ ਨਵੰਬਰ ਮਹੀਨੇ ਦੀ ਥੋਕ ਮਹਿੰਗਾਈ ਦਰ ’ਚ ਗਿਰਾਵਟ ਆ ਸਕਦੀ ਹੈ। 

ਪਿਛਲੀ ਖ਼ਬਰ ਗੱਠਜੋੜਾਂ ਦੀ ਮੁੜ ਸੁਰਜੀਤੀ, ਪੰਥਕ ਵੋਟਾਂ ਦੀ ਵੰਡ, ਤੇ ਭਲਾਈ ਸਕੀਮਾਂ ਵਿਚਾਲੇ ਫਸਵੀਂ ਸਿਆਸੀ ਜੰਗ ਅਗਲੀ ਖ਼ਬਰ ਮੋਦੀ ਦੇ ਸ਼ਾਸਨਕਾਲ ’ਚ ‘ਨੀਤੀਗਤ ਖੜੋਤ’ ਦੀ ਥਾਂ ‘ਕਾਰਗੁਜ਼ਾਰੀ ਦੀ ਰਾਜਨੀਤੀ’ ਨੇ ਲਈ-ਅਮਿਤ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।