ਸੁਮਨ ਲਤਾ ਬਾਸਲ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਤਲਵਾੜਾ, 20 ਅਕਤੂਬਰ (ਮਹਿਤਾ)- ਪ੍ਰਸਿੱਧ ਉਦਯੋਗਪਤੀ ਸੁਰਿੰਦਰ ਕੁਮਾਰ ਬਾਸਲ ਦੀ ਧਰਮ ਪਤਨੀ ਅਤੇ ਪ੍ਰਸਿੱਧ ਉਦਯੋਗਪਤੀ ਸੰਜੀਵ ਬਾਸਲ (ਸਵੀਟੀ) ਦੀ ਪੂਜਨੀਕ ਚਾਚੀ ਸੁਮਨ ਲਤਾ ਬਾਸਲ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ’ਤੇ ਪ੍ਰਸਿੱਧ ਉਦਯੋਗਪਤੀ ਰਾਜਨ ਮੈਣੀ, ਸੁਮਿਤ ਮੈਣੀ, ਭਾਜਪਾ ਨੇਤਾ ਸੁਸ਼ੀਲ ਪਿੰਕੀ, ਸਾਬਕਾ ਵਿਧਾਇਕ ਅਰੁਣ ਡੋਗਰਾ, ਵਿਧਾਇਕ ਐਡ.
ਤਲਵਾੜਾ, 20 ਅਕਤੂਬਰ (ਮਹਿਤਾ)- ਪ੍ਰਸਿੱਧ ਉਦਯੋਗਪਤੀ ਸੁਰਿੰਦਰ ਕੁਮਾਰ ਬਾਸਲ ਦੀ ਧਰਮ ਪਤਨੀ ਅਤੇ ਪ੍ਰਸਿੱਧ ਉਦਯੋਗਪਤੀ ਸੰਜੀਵ ਬਾਸਲ (ਸਵੀਟੀ) ਦੀ ਪੂਜਨੀਕ ਚਾਚੀ ਸੁਮਨ ਲਤਾ ਬਾਸਲ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ’ਤੇ ਪ੍ਰਸਿੱਧ ਉਦਯੋਗਪਤੀ ਰਾਜਨ ਮੈਣੀ, ਸੁਮਿਤ ਮੈਣੀ, ਭਾਜਪਾ ਨੇਤਾ ਸੁਸ਼ੀਲ ਪਿੰਕੀ, ਸਾਬਕਾ ਵਿਧਾਇਕ ਅਰੁਣ ਡੋਗਰਾ, ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ, ਪ੍ਰਸਿੱਧ ਉਦਯੋਗਪਤੀ ਮਨਜੀਤ ਸਿੰਘ ਅਮਰ ਫ਼ੀਲਡ ਹਾਜੀਪੁਰ, ਐਕਸੀਅਨ ਇੰਜ. ਵਿਨੈ ਠਾਕੁਰ, ਸਾਬਕਾ ਸਰਪੰਚ ਖਟਿੱਗੜ ਰਮਨ ਝੰਡਾ, ਸਾਬਕਾ ਸਰਪੰਚ ਦਾਤਾਰਪੁਰ, ਪ੍ਰਭਾਤ ਹੈਪੀ, ਇੰਜ. ਸੁਮੇਸ਼ ਮਹਿਤਾ, ਪ੍ਰਸਿੱਧ ਸਮਾਜ ਸੇਵਕ ਜਸਵੰਤ ਸਿੰਘ ਸੁੰਦਰਪੁਰ, ਲਾਡੀ ਬਾਵਾ ਘੋਗਰਾ, ਐਮ. ਸੀ. ਜੋਗਿੰਦਰਪਾਲ ਛਿੰਦਾ, ਇੰਜ. ਸਨੀ ਠਾਕੁਰ ਸਾਬਕਾ ਸਰਪੰਚ, ਸਾਬਕਾ ਸਰਪੰਚ ਠਾ. ਨਰਦੇਵ ਸਿੰਘ, ਲਾਲਾ ਸ਼ਾਮ ਲਾਲ ਕਮਾਹੀ ਦੇਵੀ, ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਠ, ਚੇਅਰਮੈਨ ਬੌਬੀ ਕੌਸ਼ਲ, ਭਾਜਪਾ ਨੇਤਾ ਐਡ. ਰਾਜਗੁਲਜਿੰਦਰ ਸਿੰਘ ਸਿੱਧੂ, ਸੇਵਾ ਮੁਕਤ ਚੀਫ਼ ਇੰਜੀਨੀਅਰ ਰਾਮ ਲਾਲ ਸੰਧੂ, ਹਲਕਾ ਇੰਚਾਰਜ ਬਸਪਾ ਦਸੂਹਾ/ਮੁਕੇਰੀਆਂ ਕਾਂਗਰਸੀ ਨੇਤਾ ਮੁਨੀਸ਼ ਚੱਢਾ, ਕਾਂਗਰਸੀ ਨੇਤਾ ਤਿਰਲੋਕ ਸਿੰਘ ਸਾਹੀ, ਅਕਾਲੀ ਨੇਤਾ ਲਖਵਿੰਦਰ ਸਿੰਘ ਟਿੰਮੀ ਹਾਜੀਪੁਰ, ਕਾਂਗਰਸੀ ਨੇਤਾ ਸੰਜੀਵ ਸ਼ਰਮਾ ਸੰਜੀਵਨੀ, ਪਿ੍ਰੰ. ਹਰਵਿੰਦਰ ਸਿੰਘ ਸਵ. ਰਮੇਸ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ ਤਲਵਾੜਾ, ਪਿ੍ਰੰ. ਦਿਨਕਰ ਪਰਾਸਰ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।