27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਦੇਸ਼ ਭਗਤ ਆਈ. ਟੀ. ਆਈ. ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਭੋਗ ਅੱਜ-ਚੇਅਰਮੈਨ ਸੈਣੀ

ਤਲਵਾੜਾ, 26 ਅਕਤੂਬਰ (ਮਨੀਸ਼ਾ ਮਹਿਤਾ)-ਦੇਸ਼ ਭਗਤ ਟੈਕਨੀਕਲ ਕਾਲਜ (ਆਈ. ਟੀ.

ਅਜੀਤ ਡੈਸਕ 27-10-2026
ਤਲਵਾੜਾ, 26 ਅਕਤੂਬਰ (ਮਨੀਸ਼ਾ ਮਹਿਤਾ)-ਦੇਸ਼ ਭਗਤ ਟੈਕਨੀਕਲ ਕਾਲਜ (ਆਈ. ਟੀ. ਆਈ.) ਭਟੇੜ ਤਲਵਾੜਾ ਵਿਖੇ ਗੁਰਪੁਰਬ ਦੇ ਪਾਵਨ ਆਗਮਨ ’ਤੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ 27 ਅਕਤੂਬਰ ਨੂੰ ਸਵੇਰੇ 12 ਵਜੇ ਪੈਣਗੇ। ਕਾਲਜ ਦੇ ਚੇਅਰਮੈਨ ਸਿੱਖਿਆ ਸ਼ਾਸਤਰੀ ਇੰਜ. ਬਲਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਠੀਕ 10 ਵਜੇ ਪਾਠ ਆਰੰਭ ਹੋਵੇਗਾ, 12 ਵਜੇ ਭੋਗ ਉਪਰੰਤ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ।
ਪਿਛਲੀ ਖ਼ਬਰ ‘ਮਨ ਕੀ ਬਾਤ’ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਸੈਣੀ ਸਮਾਜ ਦੀ ਏਕਤਾ, ਸਿੱਖਿਆ ਤੇ ਸਮਾਜਿਕ ਤਰੱਕੀ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ-ਵੈਦ ਜਸਪ੍ਰੀਤ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।