ਪਲਾਹੜ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਅੱਜ
ਰਾਮਗੜ੍ਹ ਸੀਕਰੀ, 4 ਨਵੰਬਰ (ਕਟੋਚ)-ਜਗਦੀਸ਼ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਦਾ ਸਲਾਨਾ ਅਤੇ ਇਨਾਮ ਵੰਡ ਸਮਾਗਮ ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਸ੍ਰੀ ਗਣੇਸ਼ ਰਾਜ ਦੀ ਪ੍ਰਧਾਨਗੀ ਵਿਚ ਅੱਜ 5 ਨਵੰਬਰ ਨੂੰ ਆਯੋਜਿਤ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਉਪ ਇੰਚਾਰਜ ਗੁਰਮੇਲ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸ ਮੌਕੇ ਬਤੌਰ ਮੁੱਖ ਮਹਿਮਾਨ ਸ੍ਰੀ ਪਵਨ ਕੁਮਾਰ ਰਿਟਾਇਰਡ ਲੈਕਚਰਾਰ ਅਤੇ ਵਿਸ਼ੇਸ਼ ਮਹਿਮਾਨ ਬੀ.
ਅਜੀਤ ਡੈਸਕ
05-11-2026