ਸ਼ੇਰਾ ਗੁੱਜਰ ਫਲਾਹੀ ਨੇ ਭੁਪਿੰਦਰ ਅਜਨਾਲਾ ਨੂੰ ਚਿੱਤ ਕਰਕੇ ਜਿੱਤੀ ਮਾਲੀ (ਪਟਕੇ ) ਦੀ ਕੁਸ਼ਤੀ
ਬੀਣੇਵਾਲ, 23 ਨਵੰਬਰ (ਬੈਜ ਚੌਧਰੀ)-ਬੀਤ ਇਲਾਕੇ ਦੀ ਇਤਿਹਾਸਕ ਛਿੰਝ ਛਰਾਹਾਂ ਮੌਕੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿਚ ਕਰੀਬ 200 ਤੋਂ ਵਧ ਇਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿਚ ਪਟਕੇ ਦੀ ਕੁਸ਼ਤੀ ਸ਼ੇਰਾ ਗੁੱਜਰ ਫਲਾਹੀ ਨੇ ਭੁਪਿੰਦਰ ਪਟਿਆਲਾ ਨੂੰ ਹਰਾ ਕੇ ਜਿੱਤੀ।
ਅਜੀਤ ਡੈਸਕ
24-11-2026