31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਉਦਾਸੀਨ ਕੁਟੀਆ ਧਰਮਪੁਰ ਪੈਲੀ ਵਿਖੇ ਸ੍ਰੀ ਭਾਗਵਤ ਕਥਾ 1 ਸਤੰਬਰ ਤੋਂ

ਸੜੋਆ, 30 ਅਗਸਤ (ਹਰਮੇਲ ਸਹੂੰਗੜਾ) - ਸੁਆਮੀ ਸੰਤ ਸਹਿਜ ਦਾਸ ਨੇ ਦੱਸਿਆ ਕਿ ਸ੍ਰੀ ਭਾਗਵਤ ਕਥਾ ਇਕ ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਕਰਵਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਮਹਾਂਪੁਰਸ਼ਾਂ ਵੱਲੋਂ ਪਹੁੰਚ ਕੇ ਕਥਾ ਦਾ ਵਿਆਖਿਆਨ ਆਚਾਰੀਆ ਸ਼੍ਰੀਮਾਨ ਰਮੇਸ਼ ਅੱਤਰੀ ਡੋਲੋਵਾਲ ਕਰਨਗੇ। ਉਹਨਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਭਾਗਵਤ ਕਥਾ ’ਚ ਪਹੁੰਚ ਕੇ ਪਹੁੰਚੇ ਹੋਏ ਮਹਾਂਪੁਰਸ਼ਾਂ ਦੇ ਦੁਆਰਾ ਕੀਤੇ ਹੋਏ ਪ੍ਰਵਚਨਾਂ ਦਾ ਅਨੰਦ ਮਾਣੋ।

ਅਜੀਤ ਡੈਸਕ 31-08-2026
ਸੜੋਆ, 30 ਅਗਸਤ (ਹਰਮੇਲ ਸਹੂੰਗੜਾ) - ਸੁਆਮੀ ਸੰਤ ਸਹਿਜ ਦਾਸ ਨੇ ਦੱਸਿਆ ਕਿ ਸ੍ਰੀ ਭਾਗਵਤ ਕਥਾ ਇਕ ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਕਰਵਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਮਹਾਂਪੁਰਸ਼ਾਂ ਵੱਲੋਂ ਪਹੁੰਚ ਕੇ ਕਥਾ ਦਾ ਵਿਆਖਿਆਨ ਆਚਾਰੀਆ ਸ਼੍ਰੀਮਾਨ ਰਮੇਸ਼ ਅੱਤਰੀ ਡੋਲੋਵਾਲ ਕਰਨਗੇ। ਉਹਨਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਭਾਗਵਤ ਕਥਾ ’ਚ ਪਹੁੰਚ ਕੇ ਪਹੁੰਚੇ ਹੋਏ ਮਹਾਂਪੁਰਸ਼ਾਂ ਦੇ ਦੁਆਰਾ ਕੀਤੇ ਹੋਏ ਪ੍ਰਵਚਨਾਂ ਦਾ ਅਨੰਦ ਮਾਣੋ। ਇਸ ਸਮੇਂ ਦੌਰਾਨ ਕਲਸ਼ ਯਾਤਰਾ ਸਵੇਰੇ 9 ਵਜੇ ਤੋਂ ਕੱਢੀ ਜਾਵੇਗੀ ਤੇ ਸੱਤ ਦਿਨਾਂ ਤੱਕ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸੰਤ ਮਹਾਂਪੁਰਸ਼ ਸੁਆਮੀ ਸੱਚਦਾ ਨੰਦ ਤਾਜਪੁਰ ਵਾਲੇ, ਸੁਆਮੀ ਪ੍ਰਮੇਸ਼ਵਰ ਨੰਦ ਧੂਲਕੋਟ ਵਾਲੇ, ਮਹੰਤ ਮਨਸਾ ਦਾਸ ਧਰਮਪੁਰ ਵਾਲੇ, ਪੂਜਾਰੀ ਦੀਪਕ ਮੁਨੀ, ਸੰਤ ਬਾਬਾ ਸਨਮੁਖਾਨੰਦ ਧਰਮਪੁਰ ਵਾਲੇ, ਸੰਤ ਬਾਬਾ ਵਾਸਦੇਵ ਧਰਮਪੁਰ ਵਾਲੇ, ਪੰਡਿਤ ਕਾਰਤਿਕ ਅੱਚਲਪੁਰ ਵਾਲੇ ਤੇ ਸਮਾਜ ਸੇਵੀ ਦਲਜੀਤ ਸਿੰਘ ਬੈਂਸ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ ਮੁਕਤੀ ਲਈ ਪਰਿਵਾਰਕ ਪਿਆਰ ਤੇ ਸਹਿਯੋਗ ਜ਼ਰੂਰੀ-ਡੀ. ਐੱਮ. ਸੀ. ਡਾ. ਹਰਪ੍ਰੀਤ ਸਿੰਘ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਚੰਡੀਗੜ੍ਹ ਧਰਨੇ ’ ਚ ਜਾਣ ਲਈ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।