05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਘੁੰਮਣ ਸਕੂਲ ਹੈਂਡਬਾਲ ਟੀਮ ਨੇ ਪਹਿਲਾ ਸਥਾਨ ਜਿੱਤਿਆ

ਘੁੰਮਣਾਂ, 4 ਸਤੰਬਰ (ਮਹਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੀਆਂ ਹੈਂਡਬਾਲ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ (ਅੰਡਰ 17) ਵਿਚ ਪਹਿਲਾ ਸਥਾਨ ਜਿੱਤਿਆ। ਇਨ੍ਹਾਂ ਹੈਂਡਬਾਲ ਖਿਡਾਰਨਾਂ ਨੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਸ ਦਾ ਸਿਹਰਾ ਸੁਰਿੰਦਰਪਾਲ ਨੂੰ ਜਾਂਦਾ ਹੈ।

ਅਜੀਤ ਡੈਸਕ 05-09-2026
ਘੁੰਮਣਾਂ, 4 ਸਤੰਬਰ (ਮਹਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੀਆਂ ਹੈਂਡਬਾਲ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ (ਅੰਡਰ 17) ਵਿਚ ਪਹਿਲਾ ਸਥਾਨ ਜਿੱਤਿਆ। ਇਨ੍ਹਾਂ ਹੈਂਡਬਾਲ ਖਿਡਾਰਨਾਂ ਨੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਸ ਦਾ ਸਿਹਰਾ ਸੁਰਿੰਦਰਪਾਲ ਨੂੰ ਜਾਂਦਾ ਹੈ। ਮੈਡਮ ਇੰਦਰਜੀਤ ਕੌਰ ਨੇ ਬੱਚਿਆਂ ਦਾ ਹੌਂਸਲਾ ਵਧਾਇਆ ਨਾਲ ਮੁਬਾਰਕਬਾਦ ਵੀ ਦਿੱਤੀ। ਇਨ੍ਹਾਂ ਜੇਤੂ ਖਿਡਾਰਨਾਂ ਨਾਲ ਰਮਨਦੀਪ ਸਿੰਘ, ਮੈਡਮ ਸੁਮਨ ਭਾਰਗਵ, ਜਸਵੀਰ ਕੌਰ, ਵਰਿੰਦਰ ਕੌਰ, ਸੋਨੀਆ, ਬਲਵਿੰਦਰ ਚੰਦ, ਨੀਲਮ ਰਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਜੰਡਿਆਲੀ ਦੇ ਪੰਚਾਇਤ ਮੈਂਬਰ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣ ਸਮੇਂ। ਜੰਡਿਆਲੀ ਦੀ ਪੰ... ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਬੰਗਾ ’ਚ ਸੂਬਾਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।