ਵਿਦਿਅਕ ਅਦਾਰਿਆਂ ਦੇ ਮਹਿਲਾ ਮੁਖੀ ‘ਫੁਲਕਾਰੀ’ ਤੇ ‘ਵਰਣਮਾਲਾ’ ਤਖ਼ਤੀਆਂ ਨਾਲ ਸਨਮਾਨਿਤ
ਬੰਗਾ, 27 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਇੱਥੋਂ ਲੰਘਦੇ ਫ਼ਗਵਾੜਾ-ਨਵਾਂਸ਼ਹਿਰ ਮੁੱਖ ਮਾਰਗ ’ਤੇ ਸਥਿਤ ਦੋਆਬਾ ਡੀਲਾਈਟ ਵਿਖੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਮਹਿਲਾ ਮੁੱਖੀਆਂ ਦੀ ਇਕੱਤਰਤਾ ਕੀਤੀ ਗਈ। ਇਹਨਾਂ ਮਹਿਲਾ ਮੁੱਖੀਆਂ ਨੂੰ ਸਨਮਾਨ ਵਜੋਂ ਪੁਸਤਕ ਫੁੱਲਕਾਰੀ ਅਤੇ ਵਰਨਮਾਲਾ ਵਾਲੀਆਂ ਤਖਤੀਆਂ ਪ੍ਰਦਾਨ ਕੀਤੀਆਂ ਗਈਆਂ।
ਸਮਾਗਮ ਨੇ ਦਿੱਤਾ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ
28-10-2026